1 Chronicles 13:6
ਦਾਊਦ ਅਤੇ ਉਸ ਨਾਲ ਸਾਰੇ ਇਸਰਾਏਲੀ ਯਹੂਦਾਹ ਦੇ ਬਆਲਹ ਨੂੰ ਗਏ। (ਬਆਲਹ ਕਿਰਯਥ-ਯਾਰੀਮ ਦਾ ਹੀ ਹੋਰ ਨਾਂ ਹੈ।) ਉੱਥੇ ਉਹ ਸੰਦੂਕ ਲੈਣ ਵਾਸਤੇ ਗਏ। ਨੇਮ ਦਾ ਸੰਦੂਕ ਯਹੋਵਾਹ ਪਰਮੇਸ਼ੁਰ ਦਾ ਸੰਦੂਕ ਹੈ। ਉਹ ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਬੈਠਦਾ ਹੈ ਅਤੇ ਇਹ ਉਹ ਸੰਦੂਕ ਹੈ ਜਿਸ ਨੂੰ ਯਹੋਵਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
And David | וַיַּ֨עַל | wayyaʿal | va-YA-al |
went up, | דָּוִ֤יד | dāwîd | da-VEED |
all and | וְכָל | wĕkāl | veh-HAHL |
Israel, | יִשְׂרָאֵל֙ | yiśrāʾēl | yees-ra-ALE |
to Baalah, | בַּֽעֲלָ֔תָה | baʿălātâ | ba-uh-LA-ta |
to is, that | אֶל | ʾel | el |
Kirjath-jearim, | קִרְיַ֥ת | qiryat | keer-YAHT |
which | יְעָרִ֖ים | yĕʿārîm | yeh-ah-REEM |
belonged to Judah, | אֲשֶׁ֣ר | ʾăšer | uh-SHER |
up bring to | לִֽיהוּדָ֑ה | lîhûdâ | lee-hoo-DA |
thence | לְהַֽעֲל֣וֹת | lĕhaʿălôt | leh-ha-uh-LOTE |
מִשָּׁ֗ם | miššām | mee-SHAHM | |
the ark | אֵת֩ | ʾēt | ate |
God of | אֲר֨וֹן | ʾărôn | uh-RONE |
the Lord, | הָֽאֱלֹהִ֧ים׀ | hāʾĕlōhîm | ha-ay-loh-HEEM |
dwelleth that | יְהוָ֛ה | yĕhwâ | yeh-VA |
between the cherubims, | יוֹשֵׁ֥ב | yôšēb | yoh-SHAVE |
whose | הַכְּרוּבִ֖ים | hakkĕrûbîm | ha-keh-roo-VEEM |
name | אֲשֶׁר | ʾăšer | uh-SHER |
is called | נִקְרָ֥א | niqrāʾ | neek-RA |
on it. | שֵֽׁם׃ | šēm | shame |