1 Chronicles 5:26 Image in Punjabi
ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਥ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓੱਥੇ ਰਹਿੰਦੇ ਹਨ।
ਇਸਰਾਏਲਦੇਪਰਮੇਸ਼ੁਰਨੇਅੱਸ਼ੂਰਦੇਰਾਜੇਪੂਲਨੂੰਉਕਸਾਰਿਆਉਹਤਿਲਗਥਪਿਲਨਸਰਵੀਕਹਾਉਂਦਾਸੀਅਤੇਉਸਦੇਅੰਦਰਜੰਗਨੂੰਜਾਣਦੀਇੱਛਾਪੈਦਾਕੀਤੀ,ਇਸਲਈਉਹਰਊਬੇਨਅਤੇਗਾਦਪਰਿਵਾਰ-ਸਮੂਹਅਤੇਮਨੱਸ਼ਹਦੇਅੱਧੇਪਰਿਵਾਰ-ਸਮੂਹਨਾਲਲੜਿਆ,ਅਤੇਉਨ੍ਹਾਂਨੂੰਸ਼ਹਿਰਤੋਂਬਾਹਰਹਲਹ,ਹਾਬੋਰ,ਹਾਰਾ,ਅਤੇਗੋਜ਼ਾਨਦਰਿਆਦੇਨੇੜੇਲੈਗਿਆ।ਇਸਰਾਏਲਦੇਉਹਪਰਿਵਾਰ-ਸਮੂਹਅੱਜਦੇਦਿਨਤੀਕਵੀਓੱਥੇਰਹਿੰਦੇਹਨ।
1 Chronicles 5:26 Picture in Punjabi