1 Kings 14:5
ਪਰ ਯਹੋਵਾਹ ਨੇ ਉਸ ਨੂੰ ਕਿਹਾ, “ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।” ਤੇ ਯਹੋਵਾਹ ਨੇ ਉਸ ਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ। ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ।
And the Lord | וַֽיהוָ֞ה | wayhwâ | vai-VA |
said | אָמַ֣ר | ʾāmar | ah-MAHR |
unto | אֶל | ʾel | el |
Ahijah, | אֲחִיָּ֗הוּ | ʾăḥiyyāhû | uh-hee-YA-hoo |
Behold, | הִנֵּ֣ה | hinnē | hee-NAY |
the wife | אֵ֣שֶׁת | ʾēšet | A-shet |
of Jeroboam | יָֽרָבְעָ֡ם | yārobʿām | ya-rove-AM |
cometh | בָּאָ֣ה | bāʾâ | ba-AH |
ask to | לִדְרֹשׁ֩ | lidrōš | leed-ROHSH |
a thing | דָּבָ֨ר | dābār | da-VAHR |
of | מֵֽעִמְּךָ֤ | mēʿimmĕkā | may-ee-meh-HA |
thee for | אֶל | ʾel | el |
son; her | בְּנָהּ֙ | bĕnāh | beh-NA |
for | כִּֽי | kî | kee |
he | חֹלֶ֣ה | ḥōle | hoh-LEH |
is sick: | ה֔וּא | hûʾ | hoo |
thus | כָּזֹ֥ה | kāzō | ka-ZOH |
and thus | וְכָזֶ֖ה | wĕkāze | veh-ha-ZEH |
shalt thou say | תְּדַבֵּ֣ר | tĕdabbēr | teh-da-BARE |
unto | אֵלֶ֑יהָ | ʾēlêhā | ay-LAY-ha |
be, shall it for her: | וִיהִ֣י | wîhî | vee-HEE |
in, cometh she when | כְבֹאָ֔הּ | kĕbōʾāh | heh-voh-AH |
that she | וְהִ֖יא | wĕhîʾ | veh-HEE |
another be to herself feign shall | מִתְנַכֵּרָֽה׃ | mitnakkērâ | meet-na-kay-RA |