1 Samuel 23:25
ਸ਼ਾਊਲ ਅਤੇ ਉਸ ਦੇ ਸਾਥੀ ਦਾਊਦ ਨੂੰ ਲੱਭਣ ਲਈ ਨਿਕਲੇ ਪਰ ਲੋਕਾਂ ਨੇ ਦਾਊਦ ਨੂੰ ਸਤਰਕ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਦੱਸ ਦਿੱਤਾ ਕਿ ਸ਼ਾਊਲ ਤੈਨੂੰ ਭਾਲ ਰਿਹਾ ਹੈ। ਤਦ ਦਾਊਦ ਮਾਓਨ ਦੀ ਉਜਾੜ ਵਿੱਚ “ਇੱਕ ਚੱਟਾਨ” ਵੱਲ ਉਤਰ ਗਿਆ। ਜਦ ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਮਾਓਨ ਦੀ ਉਜਾੜ ਵੱਲ ਗਿਆ ਹੈ ਤਾਂ ਉਹ ਉਸ ਨੂੰ ਲੱਭਣ ਲਈ ਉਸੇ ਥਾਂ ਵੱਲ ਗਿਆ ਜਿੱਥੇ ਦਾਊਦ ਸੀ।
Saul | וַיֵּ֨לֶךְ | wayyēlek | va-YAY-lek |
also and his men | שָׁא֣וּל | šāʾûl | sha-OOL |
went | וַֽאֲנָשָׁיו֮ | waʾănāšāyw | VA-uh-na-shav |
to seek | לְבַקֵּשׁ֒ | lĕbaqqēš | leh-va-KAYSH |
told they And him. | וַיַּגִּ֣דוּ | wayyaggidû | va-ya-ɡEE-doo |
David: | לְדָוִ֔ד | lĕdāwid | leh-da-VEED |
down came he wherefore | וַיֵּ֣רֶד | wayyēred | va-YAY-red |
into a rock, | הַסֶּ֔לַע | hasselaʿ | ha-SEH-la |
abode and | וַיֵּ֖שֶׁב | wayyēšeb | va-YAY-shev |
in the wilderness | בְּמִדְבַּ֣ר | bĕmidbar | beh-meed-BAHR |
Maon. of | מָע֑וֹן | māʿôn | ma-ONE |
And when Saul | וַיִּשְׁמַ֣ע | wayyišmaʿ | va-yeesh-MA |
heard | שָׁא֔וּל | šāʾûl | sha-OOL |
pursued he that, | וַיִּרְדֹּ֥ף | wayyirdōp | va-yeer-DOFE |
after | אַחֲרֵֽי | ʾaḥărê | ah-huh-RAY |
David | דָוִ֖ד | dāwid | da-VEED |
in the wilderness | מִדְבַּ֥ר | midbar | meed-BAHR |
of Maon. | מָעֽוֹן׃ | māʿôn | ma-ONE |