2 Kings 6:15 Image in Punjabi
ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸ ਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ। ਅਲੀਸ਼ਾ ਦੇ ਸੇਵਕ ਨੇ ਉਸ ਨੂੰ ਕਿਹਾ, “ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?”
ਉਸਸਵੇਰਅਲੀਸ਼ਾਦੇਸੇਵਕਤੜਕਸਾਰਉੱਠੇ।ਇੱਕਸੇਵਕਜਦੋਂਬਾਹਰਗਿਆਤਾਂਉਸਨੇਘੋੜੇਰੱਥਾਂਤੇਫ਼ੌਜਨਾਲਸ਼ਹਿਰਨੂੰਘਿਰਿਆਵੇਖਿਆ।ਅਲੀਸ਼ਾਦੇਸੇਵਕਨੇਉਸਨੂੰਕਿਹਾ,“ਓਮੇਰੇਸੁਆਮੀ!ਹੁਣਅਸੀਂਕੀਕਰੀਏ?”
2 Kings 6:15 Picture in Punjabi