Daniel 6:10
ਦਾਨੀਏਲ ਹਰ ਰੋਜ਼ ਤਿੰਨ ਵਾਰੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਹਰ ਰੋਜ਼ ਤਿੰਨ ਵਾਰੀ ਦਾਨੀਏਲ ਆਪਣੇ ਗੋਡਿਆਂ ਤੇ ਝੁਕਦਾ ਸੀ ਪ੍ਰਾਰਥਨਾ ਕਰਦਾ ਸੀ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਸੀ। ਜਦੋਂ ਦਾਨੀਏਲ ਨੇ ਇਸ ਨਵੇਂ ਕਨੂੰਨ ਬਾਰੇ ਸੁਣਿਆ ਤਾਂ ਉਹ ਆਪਣੇ ਘਰ ਚੱਲਿਆ ਗਿਆ। ਦਾਨੀਏਲ ਆਪਣੇ ਘਰ ਦੀ ਛੱਤ ਉਤ੍ਤਲੇ ਕਮਰੇ ਵਿੱਚ ਚੱਲਾ ਗਿਆ। ਦਾਨੀਏਲ ਉਨ੍ਹਾਂ ਖਿੜਕੀਆਂ ਕੋਲ ਗਿਆ ਜਿਹੜੀਆਂ ਯਰੂਸ਼ਲਮ ਵੱਲ ਖੁਲ੍ਹਦੀਆਂ ਸਨ। ਫ਼ੇਰ ਦਾਨੀਏਲ ਗੋਡਿਆਂ ਪਰਨੇ ਝੁਕਿਆ ਅਤੇ ਪ੍ਰਾਰਥਨਾ ਕੀਤੀ ਜਿਹਾ ਕਿ ਉਹ ਹਰ ਰੋਜ਼ ਕਰਦਾ ਸੀ।
Now when | וְ֠דָנִיֵּאל | wĕdāniyyēl | VEH-da-nee-yale |
Daniel | כְּדִ֨י | kĕdî | keh-DEE |
knew | יְדַ֜ע | yĕdaʿ | yeh-DA |
that | דִּֽי | dî | dee |
writing the | רְשִׁ֤ים | rĕšîm | reh-SHEEM |
was signed, | כְּתָבָא֙ | kĕtābāʾ | keh-ta-VA |
he went | עַ֣ל | ʿal | al |
house; his into | לְבַיְתֵ֔הּ | lĕbaytēh | leh-vai-TAY |
and his windows | וְכַוִּ֨ין | wĕkawwîn | veh-ha-WEEN |
open being | פְּתִיחָ֥ן | pĕtîḥān | peh-tee-HAHN |
in his chamber | לֵהּ֙ | lēh | lay |
toward | בְּעִלִּיתֵ֔הּ | bĕʿillîtēh | beh-ee-lee-TAY |
Jerusalem, | נֶ֖גֶד | neged | NEH-ɡed |
he | יְרוּשְׁלֶ֑ם | yĕrûšĕlem | yeh-roo-sheh-LEM |
kneeled | וְזִמְנִין֩ | wĕzimnîn | veh-zeem-NEEN |
upon | תְּלָתָ֨ה | tĕlātâ | teh-la-TA |
his knees | בְיוֹמָ֜א | bĕyômāʾ | veh-yoh-MA |
three | ה֣וּא׀ | hûʾ | hoo |
times | בָּרֵ֣ךְ | bārēk | ba-RAKE |
a day, | עַל | ʿal | al |
and prayed, | בִּרְכ֗וֹהִי | birkôhî | beer-HOH-hee |
thanks gave and | וּמְצַלֵּ֤א | ûmĕṣallēʾ | oo-meh-tsa-LAY |
before | וּמוֹדֵא֙ | ûmôdēʾ | oo-moh-DAY |
his God, | קֳדָ֣ם | qŏdām | koh-DAHM |
as | אֱלָהֵ֔הּ | ʾĕlāhēh | ay-la-HAY |
כָּל | kāl | kahl | |
he did | קֳבֵל֙ | qŏbēl | koh-VALE |
דִּֽי | dî | dee | |
aforetime. | הֲוָ֣א | hăwāʾ | huh-VA |
עָבֵ֔ד | ʿābēd | ah-VADE | |
מִן | min | meen | |
קַדְמַ֖ת | qadmat | kahd-MAHT | |
דְּנָֽה׃ | dĕnâ | deh-NA |