Deuteronomy 13:5
ਇਹ ਵੀ ਕਿ, ਤੁਹਾਨੂੰ ਉਸ ਨਬੀ ਜਾਂ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਹੜਾ ਸੁਪਨਿਆਂ ਦੀ ਵਿਆਖਿਆ ਕਰਦਾ ਹੈ। ਕਿਉਂਕਿ ਉਸ ਨੇ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਤੋਂ ਬੇਮੁਖ ਹੋਣ ਲਈ ਆਖਿਆ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ, ਜਿੱਥੇ ਤੁਸੀਂ ਗੁਲਾਮ ਸੀ। ਉਸ ਬੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਸ ਲਈ ਤੁਹਾਨੂੰ ਉਸ ਬੰਦੇ ਨੂੰ ਮਾਰਕੇ ਆਪਣੇ ਲੋਕਾਂ ਵਿੱਚੋਂ ਉਸ ਬਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
And that | וְהַנָּבִ֣יא | wĕhannābîʾ | veh-ha-na-VEE |
prophet, | הַה֡וּא | hahûʾ | ha-HOO |
or | א֣וֹ | ʾô | oh |
that | חֹלֵם֩ | ḥōlēm | hoh-LAME |
dreamer | הַֽחֲל֨וֹם | haḥălôm | ha-huh-LOME |
of dreams, | הַה֜וּא | hahûʾ | ha-HOO |
death; to put be shall | יוּמָ֗ת | yûmāt | yoo-MAHT |
because | כִּ֣י | kî | kee |
he hath spoken | דִבֶּר | dibber | dee-BER |
turn to | סָ֠רָה | sārâ | SA-ra |
you away from | עַל | ʿal | al |
Lord the | יְהוָ֨ה | yĕhwâ | yeh-VA |
your God, | אֱלֹֽהֵיכֶ֜ם | ʾĕlōhêkem | ay-loh-hay-HEM |
out you brought which | הַמּוֹצִ֥יא | hammôṣîʾ | ha-moh-TSEE |
אֶתְכֶ֣ם׀ | ʾetkem | et-HEM | |
of the land | מֵאֶ֣רֶץ | mēʾereṣ | may-EH-rets |
of Egypt, | מִצְרַ֗יִם | miṣrayim | meets-RA-yeem |
redeemed and | וְהַפֹּֽדְךָ֙ | wĕhappōdĕkā | veh-ha-poh-deh-HA |
you out of the house | מִבֵּ֣ית | mibbêt | mee-BATE |
of bondage, | עֲבָדִ֔ים | ʿăbādîm | uh-va-DEEM |
thrust to | לְהַדִּֽיחֲךָ֙ | lĕhaddîḥăkā | leh-ha-dee-huh-HA |
thee out of | מִן | min | meen |
way the | הַדֶּ֔רֶךְ | hadderek | ha-DEH-rek |
which | אֲשֶׁ֧ר | ʾăšer | uh-SHER |
the Lord | צִוְּךָ֛ | ṣiwwĕkā | tsee-weh-HA |
God thy | יְהוָ֥ה | yĕhwâ | yeh-VA |
commanded | אֱלֹהֶ֖יךָ | ʾĕlōhêkā | ay-loh-HAY-ha |
thee to walk | לָלֶ֣כֶת | lāleket | la-LEH-het |
put thou shalt So in. | בָּ֑הּ | bāh | ba |
the evil | וּבִֽעַרְתָּ֥ | ûbiʿartā | oo-vee-ar-TA |
midst the from away | הָרָ֖ע | hārāʿ | ha-RA |
of thee. | מִקִּרְבֶּֽךָ׃ | miqqirbekā | mee-keer-BEH-ha |