Deuteronomy 6:3
ਇਸਰਾਏਲ ਦੇ ਲੋਕੋ, ਸੁਣੋ! ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰਨ ਵਿੱਚ ਹੋਸ਼ਿਆਰ ਰਹੋ, ਫ਼ੇਰ ਹਮੇਸ਼ਾ ਤੁਹਾਡੇ ਲਈ ਸਭ ਕੁਝ ਵੱਧੀਆ ਹੋਵੇਗਾ। ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ, ਅਤੇ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹਾਸਿਲ ਕਰੋਂਗੇ-ਜਿਹਾ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ।
Hear | וְשָֽׁמַעְתָּ֤ | wĕšāmaʿtā | veh-sha-ma-TA |
therefore, O Israel, | יִשְׂרָאֵל֙ | yiśrāʾēl | yees-ra-ALE |
and observe | וְשָֽׁמַרְתָּ֣ | wĕšāmartā | veh-sha-mahr-TA |
to do | לַֽעֲשׂ֔וֹת | laʿăśôt | la-uh-SOTE |
that it; | אֲשֶׁר֙ | ʾăšer | uh-SHER |
it may be well | יִיטַ֣ב | yîṭab | yee-TAHV |
that and thee, with | לְךָ֔ | lĕkā | leh-HA |
increase may ye | וַֽאֲשֶׁ֥ר | waʾăšer | va-uh-SHER |
mightily, | תִּרְבּ֖וּן | tirbûn | teer-BOON |
as | מְאֹ֑ד | mĕʾōd | meh-ODE |
the Lord | כַּֽאֲשֶׁר֩ | kaʾăšer | ka-uh-SHER |
God | דִּבֶּ֨ר | dibber | dee-BER |
of thy fathers | יְהוָ֜ה | yĕhwâ | yeh-VA |
promised hath | אֱלֹהֵ֤י | ʾĕlōhê | ay-loh-HAY |
thee, in the land | אֲבֹתֶ֙יךָ֙ | ʾăbōtêkā | uh-voh-TAY-HA |
floweth that | לָ֔ךְ | lāk | lahk |
with milk | אֶ֛רֶץ | ʾereṣ | EH-rets |
and honey. | זָבַ֥ת | zābat | za-VAHT |
חָלָ֖ב | ḥālāb | ha-LAHV | |
וּדְבָֽשׁ׃ | ûdĕbāš | oo-deh-VAHSH |