Exodus 5:14
ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸੱਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸੱਕਦੇ ਹੋ।”
And the officers | וַיֻּכּ֗וּ | wayyukkû | va-YOO-koo |
of the children | שֹֽׁטְרֵי֙ | šōṭĕrēy | shoh-teh-RAY |
of Israel, | בְּנֵ֣י | bĕnê | beh-NAY |
which | יִשְׂרָאֵ֔ל | yiśrāʾēl | yees-ra-ALE |
Pharaoh's | אֲשֶׁר | ʾăšer | uh-SHER |
taskmasters | שָׂ֣מוּ | śāmû | SA-moo |
had set | עֲלֵהֶ֔ם | ʿălēhem | uh-lay-HEM |
over | נֹֽגְשֵׂ֥י | nōgĕśê | noh-ɡeh-SAY |
them, were beaten, | פַרְעֹ֖ה | parʿō | fahr-OH |
demanded, and | לֵאמֹ֑ר | lēʾmōr | lay-MORE |
Wherefore | מַדּ֡וּעַ | maddûaʿ | MA-doo-ah |
have ye not | לֹא֩ | lōʾ | loh |
fulfilled | כִלִּיתֶ֨ם | killîtem | hee-lee-TEM |
your task | חָקְכֶ֤ם | ḥoqkem | hoke-HEM |
brick making in | לִלְבֹּן֙ | lilbōn | leel-BONE |
both | כִּתְמ֣וֹל | kitmôl | keet-MOLE |
yesterday | שִׁלְשֹׁ֔ם | šilšōm | sheel-SHOME |
and | גַּם | gam | ɡahm |
to day, | תְּמ֖וֹל | tĕmôl | teh-MOLE |
as heretofore? | גַּם | gam | ɡahm |
הַיּֽוֹם׃ | hayyôm | ha-yome |