Ezekiel 33:31
ਇਸ ਲਈ ਉਹ ਤੇਰੇ ਕੋਲ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸਾਹਮਣੇ ਇਸ ਤਰ੍ਹਾਂ ਬੈਠਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸ਼ਬਦ ਸੁਣਦੇ ਹਨ। ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜਿਹੜੀਆਂ ਤੂੰ ਆਖਦਾ ਹੈਂ। ਉਹ ਸਿਰਫ਼ ਓਹੀ ਕਰਨਾ ਚਾਹੁੰਦੇ ਹਨ ਜੋ ਚੰਗਾ ਮਹਿਸੂਸ ਹੁੰਦਾ ਹੈ। ਉਹ ਸਿਰਫ਼ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਅਤੇ ਹੋਰ ਪੈਸਾ ਬਨਾਉਣਾ ਚਾਹੁੰਦੇ ਹਨ।
And they come | וְיָב֣וֹאוּ | wĕyābôʾû | veh-ya-VOH-oo |
unto | אֵ֠לֶיךָ | ʾēlêkā | A-lay-ha |
people the as thee | כִּמְבוֹא | kimbôʾ | keem-VOH |
cometh, | עָ֞ם | ʿām | am |
sit they and | וְיֵשְׁב֤וּ | wĕyēšĕbû | veh-yay-sheh-VOO |
before | לְפָנֶ֙יךָ֙ | lĕpānêkā | leh-fa-NAY-HA |
people, my as thee | עַמִּ֔י | ʿammî | ah-MEE |
and they hear | וְשָֽׁמְעוּ֙ | wĕšāmĕʿû | veh-sha-meh-OO |
אֶת | ʾet | et | |
words, thy | דְּבָרֶ֔יךָ | dĕbārêkā | deh-va-RAY-ha |
but they will not | וְאוֹתָ֖ם | wĕʾôtām | veh-oh-TAHM |
do | לֹ֣א | lōʾ | loh |
them: for | יַֽעֲשׂ֑וּ | yaʿăśû | ya-uh-SOO |
with their mouth | כִּֽי | kî | kee |
they | עֲגָבִ֤ים | ʿăgābîm | uh-ɡa-VEEM |
shew | בְּפִיהֶם֙ | bĕpîhem | beh-fee-HEM |
much love, | הֵ֣מָּה | hēmmâ | HAY-ma |
heart their but | עֹשִׂ֔ים | ʿōśîm | oh-SEEM |
goeth | אַחֲרֵ֥י | ʾaḥărê | ah-huh-RAY |
after | בִצְעָ֖ם | biṣʿām | veets-AM |
their covetousness. | לִבָּ֥ם | libbām | lee-BAHM |
הֹלֵֽךְ׃ | hōlēk | hoh-LAKE |