Genesis 33:11 Concordance
Genesis 33:11
ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਇਹ ਸੁਗਾਤਾਂ ਵੀ ਪ੍ਰਵਾਨ ਕਰੋ। ਪਰਮੇਸ਼ੁਰ ਦੀ ਮੇਰੇ ਉੱਤੇ ਅਪਾਰ ਕਿਰਪਾ ਹੈ। ਮੇਰੇ ਕੋਲ ਮੇਰੀਆਂ ਲੋੜਾਂ ਨਾਲੋਂ ਵੱਧੇਰੇ ਹੈ।” ਇਸ ਤਰ੍ਹਾਂ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਲੈਣ ਲਈ ਬੇਨਤੀ ਕੀਤੀ। ਇਸ ਲਈ ਏਸਾਓ ਨੇ ਸੁਗਾਤਾਂ ਪ੍ਰਵਾਨ ਕਰ ਲਈਆਂ।
| English | Original | Transliteration | Pronunciation |
|---|---|---|---|
| Take, | קַח | lāqaḥ | la-KAHK |
| I pray thee, | נָ֤א | nāʾ | na |
| אֶת | ʾēt | ate | |
| my blessing | בִּרְכָתִי֙ | bĕrākâ | beh-ra-HA |
| that | אֲשֶׁ֣ר | ʾăšer | uh-SHER |
| is brought | הֻבָ֣את | bôʾ | boh |
| לָ֔ךְ | |||
| to thee; because | כִּֽי | kî | kee |
| hath dealt graciously me, | חַנַּ֥נִי | ḥānan | ha-NAHN |
| God | אֱלֹהִ֖ים | ʾĕlōhîm | ay-loh-HEEM |
| with and because | וְכִ֣י | kî | kee |
| I have | יֶשׁ | yēš | yaysh |
| לִי | |||
| enough. | כֹ֑ל | kōl | kole |
| And he urged | וַיִּפְצַר | pāṣar | pa-TSAHR |
| בּ֖וֹ | |||
| him, and he took | וַיִּקָּֽח׃ | lāqaḥ | la-KAHK |
Punjabi Bible