Genesis 37:7
ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉੱਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੇ ਵਾਲੀ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।”
For, behold, | וְ֠הִנֵּה | wĕhinnē | VEH-hee-nay |
we | אֲנַ֜חְנוּ | ʾănaḥnû | uh-NAHK-noo |
were binding | מְאַלְּמִ֤ים | mĕʾallĕmîm | meh-ah-leh-MEEM |
sheaves | אֲלֻמִּים֙ | ʾălummîm | uh-loo-MEEM |
in | בְּת֣וֹךְ | bĕtôk | beh-TOKE |
field, the | הַשָּׂדֶ֔ה | haśśāde | ha-sa-DEH |
and, lo, | וְהִנֵּ֛ה | wĕhinnē | veh-hee-NAY |
my sheaf | קָ֥מָה | qāmâ | KA-ma |
arose, | אֲלֻמָּתִ֖י | ʾălummātî | uh-loo-ma-TEE |
also and | וְגַם | wĕgam | veh-ɡAHM |
stood upright; | נִצָּ֑בָה | niṣṣābâ | nee-TSA-va |
and, behold, | וְהִנֵּ֤ה | wĕhinnē | veh-hee-NAY |
your sheaves | תְסֻבֶּ֙ינָה֙ | tĕsubbênāh | teh-soo-BAY-NA |
about, round stood | אֲלֻמֹּ֣תֵיכֶ֔ם | ʾălummōtêkem | uh-loo-MOH-tay-HEM |
and made obeisance | וַתִּֽשְׁתַּחֲוֶ֖יןָ | wattišĕttaḥăwênā | va-tee-sheh-ta-huh-VAY-na |
to my sheaf. | לַֽאֲלֻמָּתִֽי׃ | laʾălummātî | LA-uh-loo-ma-TEE |