Genesis 38:14
ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸ ਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢੱਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁੱਕਿਆ ਸੀ। ਪਰ ਯਹੂਦਾਹ ਉਸ ਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ।
And she put | וַתָּסַר֩ | wattāsar | va-ta-SAHR |
her widow's | בִּגְדֵ֨י | bigdê | beeɡ-DAY |
garments | אַלְמְנוּתָ֜הּ | ʾalmĕnûtāh | al-meh-noo-TA |
off from | מֵֽעָלֶ֗יהָ | mēʿālêhā | may-ah-LAY-ha |
her covered and her, | וַתְּכַ֤ס | wattĕkas | va-teh-HAHS |
with a vail, | בַּצָּעִיף֙ | baṣṣāʿîp | ba-tsa-EEF |
herself, wrapped and | וַתִּתְעַלָּ֔ף | wattitʿallāp | va-teet-ah-LAHF |
and sat in | וַתֵּ֙שֶׁב֙ | wattēšeb | va-TAY-SHEV |
an open | בְּפֶ֣תַח | bĕpetaḥ | beh-FEH-tahk |
place, | עֵינַ֔יִם | ʿênayim | ay-NA-yeem |
which | אֲשֶׁ֖ר | ʾăšer | uh-SHER |
is by | עַל | ʿal | al |
the way | דֶּ֣רֶךְ | derek | DEH-rek |
Timnath; to | תִּמְנָ֑תָה | timnātâ | teem-NA-ta |
for | כִּ֤י | kî | kee |
she saw | רָֽאֲתָה֙ | rāʾătāh | ra-uh-TA |
that | כִּֽי | kî | kee |
Shelah | גָדַ֣ל | gādal | ɡa-DAHL |
was grown, | שֵׁלָ֔ה | šēlâ | shay-LA |
and she | וְהִ֕וא | wĕhiw | veh-HEEV |
not was | לֹֽא | lōʾ | loh |
given | נִתְּנָ֥ה | nittĕnâ | nee-teh-NA |
unto him to wife. | ל֖וֹ | lô | loh |
לְאִשָּֽׁה׃ | lĕʾiššâ | leh-ee-SHA |