Genesis 47:26 in Punjabi

Punjabi Punjabi Bible Genesis Genesis 47 Genesis 47:26

Genesis 47:26
ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ।

Genesis 47:25Genesis 47Genesis 47:27

Genesis 47:26 in Other Translations

King James Version (KJV)
And Joseph made it a law over the land of Egypt unto this day, that Pharaoh should have the fifth part, except the land of the priests only, which became not Pharaoh's.

American Standard Version (ASV)
And Joseph made it a statute concerning the land of Egypt unto this day, that Pharaoh should have the fifth; only the land of the priests alone became not Pharaoh's.

Bible in Basic English (BBE)
Then Joseph made a law which is in force to this day, that Pharaoh was to have the fifth part; only the land of the priests did not become his.

Darby English Bible (DBY)
And Joseph made it a law over the land of Egypt to this day, [that] the fifth should be for Pharaoh, except the land of the priests: theirs alone did not become Pharaoh's.

Webster's Bible (WBT)
And Joseph made it a law over the land of Egypt to this day, that Pharaoh should have the fifth part; except the land of the priests only, which became not Pharaoh's.

World English Bible (WEB)
Joseph made it a statute concerning the land of Egypt to this day, that Pharaoh should have the fifth. Only the land of the priests alone didn't become Pharaoh's.

Young's Literal Translation (YLT)
and Joseph setteth it for a statute unto this day, concerning the ground of Egypt, `that' Pharaoh hath a fifth; only the ground of the priests alone hath not become Pharaoh's.

And
Joseph
וַיָּ֣שֶׂםwayyāśemva-YA-sem
made
אֹתָ֣הּʾōtāhoh-TA
it
a
law
יוֹסֵ֡ףyôsēpyoh-SAFE
over
לְחֹק֩lĕḥōqleh-HOKE
the
land
עַדʿadad
of
Egypt
הַיּ֨וֹםhayyômHA-yome
unto
הַזֶּ֜הhazzeha-ZEH
this
עַלʿalal
day,
אַדְמַ֥תʾadmatad-MAHT
that
Pharaoh
מִצְרַ֛יִםmiṣrayimmeets-RA-yeem
should
have
the
fifth
לְפַרְעֹ֖הlĕparʿōleh-fahr-OH
part;
except
לַחֹ֑מֶשׁlaḥōmešla-HOH-mesh
the
land
רַ֞קraqrahk
of
the
priests
אַדְמַ֤תʾadmatad-MAHT
only,
הַכֹּֽהֲנִים֙hakkōhănîmha-koh-huh-NEEM
which
became
לְבַדָּ֔םlĕbaddāmleh-va-DAHM
not
לֹ֥אlōʾloh
Pharaoh's.
הָֽיְתָ֖הhāyĕtâha-yeh-TA
לְפַרְעֹֽה׃lĕparʿōleh-fahr-OH

Cross Reference

Genesis 47:22
ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ ਖਰੀਦਦੇ ਸਨ।

Ezekiel 7:24
ਮੈਂ ਹੋਰਨਾਂ ਕੌਮਾਂ ਵਿੱਚੋਂ ਬੁਰੇ ਲੋਕਾਂ ਨੂੰ ਲਿਆਵਾਂਗਾ। ਅਤੇ ਉਹ ਬੁਰੇ ਲੋਕ ਇਸਰਾਏਲ ਦੇ ਲੋਕਾਂ ਦੇ ਸਾਰੇ ਮਕਾਨਾਂ ਉੱਤੇ ਕਬਜ਼ਾ ਕਰ ਲੈਣਗੇ। ਮੈਂ ਤੁਹਾਨੂੰ ਸਾਰੇ ਤਾਕਤਵਰ ਲੋਕਾਂ ਨੂੰ ਇੰਨਾ ਗੁਮਾਨ ਕਰਨ ਤੋਂ ਰੋਕ ਦਿਆਂਗਾ। ਹੋਰਨਾਂ ਕੌਮਾਂ ਦੇ ਉਹ ਲੋਕ ਤੁਹਾਡੇ ਸਾਰੇ ਉਪਾਸਨਾ ਸਥਾਨਾਂ ਨੂੰ ਕਲੰਕਤ ਕਰ ਦੇਣਗੇ।