Genesis 50:26 in Punjabi

Punjabi Punjabi Bible Genesis Genesis 50 Genesis 50:26

Genesis 50:26
ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ, ਉਸਦਾ ਮਿਸਰ ਵਿੱਚ ਦੇਹਾਂਤ ਹੋ ਗਿਆ। ਹਕੀਮਾਂ ਨੇ ਉਸ ਦੇ ਸ਼ਰੀਰ ਨੂੰ ਦਫ਼ਨਾਏ ਜਾਣ, ਲਈ ਤਿਆਰ ਕੀਤਾ ਅਤੇ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖ ਦਿੱਤਾ।

Genesis 50:25Genesis 50

Genesis 50:26 in Other Translations

King James Version (KJV)
So Joseph died, being an hundred and ten years old: and they embalmed him, and he was put in a coffin in Egypt.

American Standard Version (ASV)
So Joseph died, being a hundred and ten years old: and they embalmed him, and he was put in a coffin in Egypt.

Bible in Basic English (BBE)
So Joseph came to his death, being a hundred and ten years old: and they made his body ready, and he was put in a chest in Egypt.

Darby English Bible (DBY)
And Joseph died, a hundred and ten years old; and they embalmed him; and he was put in a coffin in Egypt.

Webster's Bible (WBT)
So Joseph died, being a hundred and ten years old: and they embalmed him, and he was put in a coffin in Egypt.

World English Bible (WEB)
So Joseph died, being one hundred ten years old, and they embalmed him, and he was put in a coffin in Egypt.

Young's Literal Translation (YLT)
And Joseph dieth, a son of an hundred and ten years, and they embalm him, and he is put into a coffin in Egypt.

So
Joseph
וַיָּ֣מָתwayyāmotva-YA-mote
died,
יוֹסֵ֔ףyôsēpyoh-SAFE
being
an
hundred
בֶּןbenben
and
ten
מֵאָ֥הmēʾâmay-AH
years
וָעֶ֖שֶׂרwāʿeśerva-EH-ser
old:
שָׁנִ֑יםšānîmsha-NEEM
and
they
embalmed
וַיַּֽחַנְט֣וּwayyaḥanṭûva-ya-hahn-TOO
him,
and
he
was
put
אֹת֔וֹʾōtôoh-TOH
in
a
coffin
וַיִּ֥ישֶׂםwayyîśemva-YEE-sem
in
Egypt.
בָּֽאָר֖וֹןbāʾārônba-ah-RONE
בְּמִצְרָֽיִם׃bĕmiṣrāyimbeh-meets-RA-yeem

Cross Reference

Genesis 47:9
ਯਾਕੂਬ ਨੇ ਫ਼ਿਰਊਨ ਨੂੰ ਆਖਿਆ, “ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਮੇਰੀਆਂ ਮੁਸੀਬਤਾਂ ਬਹੁਤ ਜ਼ਿਆਦਾ ਸਨ। ਮੈਂ ਸਿਰਫ਼ 130 ਵਰ੍ਹੇ ਜੀਵਿਆ ਹਾਂ। ਮੇਰਾ ਪਿਤਾ ਅਤੇ ਉਸ ਦੇ ਪੁਰਖੇ ਮੇਰੇ ਨਾਲੋਂ ਵਡੇਰੀ ਉਮਰ ਜੀਵੇ ਸਨ।”

Genesis 47:28
ਯਾਕੂਬ ਮਿਸਰ ਵਿੱਚ 17 ਵਰ੍ਹੇ ਜੀਵਿਆ। ਇਸ ਲਈ ਯਾਕੂਬ 147 ਵਰ੍ਹਿਆ ਦਾ ਸੀ।

Genesis 50:2
ਯੂਸੁਫ਼ ਨੇ ਹਕੀਮਾਂ ਨੂੰ ਆਪਣੇ ਪਿਤਾ ਦੀ ਲਾਸ਼ ਉੱਤੇ ਦਵਾਈਆਂ ਲਾਕੇ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਸ਼ਰੀਰ ਨੂੰ ਸੁਰੱਖਿਅਤ ਰੱਖਣ ਲਈ ਮਿਸਰੀਆਂ ਵਾਂਗ ਖਾਸ ਤਰੀਕੇ ਨਾਲ 40 ਦਿਨਾਂ ਲਈ ਉਸ ਤੇ ਦਵਾਈਆਂ ਲਾਈਆਂ।

Genesis 50:22
ਯੂਸੁਫ਼ ਨੇ ਮਿਸਰ ਵਿੱਚ ਆਪਣੇ ਪਿਤਾ ਦੇ ਪਰਿਵਾਰ ਨਾਲ ਰਹਿਣਾ ਜਾਰੀ ਰੱਖਿਆ। ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ ਤਾਂ ਉਸਦਾ ਦੇਹਾਂਤ ਹੋ ਗਿਆ।

Joshua 24:29
ਯਹੋਸ਼ੁਆ ਦੀ ਮੌਤ ਉਸਤੋਂ ਮਗਰੋਂ ਨੂਨ ਦਾ ਪੁੱਤਰ ਯਹੋਸ਼ੁਆ ਮਰ ਗਿਆ। ਯਹੋਸ਼ੁਆ 110 ਵਰ੍ਹੇ ਦਾ ਸੀ।