Isaiah 1:13 Concordance
Isaiah 1:13
“ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸੱਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ।
| English | Original | Transliteration | Pronunciation |
|---|---|---|---|
| no | לֹ֣א | lōʾ | loh |
| more | תוֹסִ֗יפוּ | yāsap | ya-SAHF |
| Bring | הָבִיא֙ | bôʾ | boh |
| oblations; | מִנְחַת | minḥâ | meen-HA |
| vain | שָׁ֔וְא | šow | shove |
| incense | קְטֹ֧רֶת | qĕṭōret | keh-toh-RET |
| is an abomination | תּוֹעֵבָ֛ה | tôʿēba | toh-ay-VA |
| הִ֖יא | hûʾ | hoo | |
| לִ֑י | |||
| unto me; the new moons | חֹ֤דֶשׁ | ḥōdeš | hoh-DESH |
| and sabbaths, | וְשַׁבָּת֙ | šabbāt | sha-BAHT |
| the calling | קְרֹ֣א | qārāʾ | ka-RA |
| of assemblies, | מִקְרָ֔א | miqrāʾ | meek-RA |
| I cannot | לֹא | lōʾ | loh |
| away with; | אוּכַ֥ל | yākōl | ya-HOLE |
| iniquity, | אָ֖וֶן | ʾāwen | ah-VEN |
| even the solemn meeting. | וַעֲצָרָֽה׃ | ʿăṣārâ | uh-tsa-RA |
Punjabi Bible