Isaiah 11:10 Image in Punjabi
ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।
ਉਸਸਮੇਂ,ਉੱਥੇਯੱਸੀਦੇਪਰਿਵਾਰਦਾਇੱਕਖਾਸਵਿਅਕਤੀਹੋਵੇਗਾ।ਇਹਬੰਦਾਇੱਕਝੰਡੇਵਰਗਾਹੋਵੇਗਾ।ਇਹ“ਝੰਡਾ”ਸਮੂਹਕੌਮਾਂਨੂੰਇਹਦਰਸਾਏਗਾਕਿਉਨ੍ਹਾਂਨੂੰਉਸਦੇਆਲੇ-ਦੁਆਲੇਇੱਕਤ੍ਰਹੋਜਾਣਾਚਾਹੀਦਾਹੈ।ਕੌਮਾਂਉਸਕੋਲੋਂਪੁੱਛਣਗੀਆਂਕਿਉਨ੍ਹਾਂਨੂੰਕਿਹੜੀਆਂਗੱਲਾਂਕਰਨੀਆਂਚਾਹੀਦੀਆਂਹਨ।ਅਤੇਉਹਸਥਾਨਜਿੱਥੇਉਹਰਹਿੰਦਾਹੈ,ਪਰਤਾਪਨਾਲਭਰਜਾਵੇਗਾ।
Isaiah 11:10 Picture in Punjabi