Isaiah 29:8
ਪਰ ਉਨ੍ਹਾਂ ਫ਼ੌਜਾਂ ਲਈ ਵੀ ਇਹ ਸੁਪਨੇ ਵਰਗੀ ਗੱਲ ਹੋਵੇਗੀ। ਉਹ ਸੰਤੁਸ਼ਟ ਨਹੀਂ ਹੋਣਗੇ। ਇਹ ਭੁੱਖੇ ਬੰਦੇ ਦੇ ਰੋਟੀ ਦਾ ਸੁਪਨਾ ਲੈਣ ਵਰਗੀ ਗੱਲ ਹੋਵੇਗੀ। ਜਦੋਂ ਉਹ ਬੰਦਾ ਜਾਗਦਾ ਹੈ ਤਾਂ ਫ਼ੇਰ ਵੀ ਭੁੱਖਾ ਹੁੰਦਾ ਹੈ। ਇਹ ਪਿਆਸੇ ਬੰਦੇ ਦੇ ਪਾਣੀ ਦਾ ਸੁਪਨਾ ਲੈਣ ਵਾਲੀ ਗੱਲ ਹੋਵੇਗੀ। ਉਹ ਬੰਦਾ ਜਦੋਂ ਜਾਗਦਾ ਹੈ ਤਾਂ ਫ਼ੇਰ ਵੀ ਪਿਆਸਾ ਹੁੰਦਾ ਹੈ। ਉਹੀ ਗੱਲ ਸੱਚ ਹੈ ਉਨ੍ਹਾਂ ਸਾਰੀਆਂ ਕੌਮਾਂ ਬਾਰੇ ਲੜ ਰਹੀਆਂ ਨੇ ਜੋ ਸੀਯੋਨ ਦੇ ਵਿਰੁੱਧ। ਉਹ ਸੰਤੁਸ਼ਟ ਨਹੀਂ ਹੋਣਗੀਆਂ।
It shall even be | וְהָיָ֡ה | wĕhāyâ | veh-ha-YA |
as when | כַּאֲשֶׁר֩ | kaʾăšer | ka-uh-SHER |
hungry an | יַחֲלֹ֨ם | yaḥălōm | ya-huh-LOME |
man dreameth, | הָרָעֵ֜ב | hārāʿēb | ha-ra-AVE |
and, behold, | וְהִנֵּ֣ה | wĕhinnē | veh-hee-NAY |
he eateth; | אוֹכֵ֗ל | ʾôkēl | oh-HALE |
awaketh, he but | וְהֵקִיץ֮ | wĕhēqîṣ | veh-hay-KEETS |
and his soul | וְרֵיקָ֣ה | wĕrêqâ | veh-ray-KA |
is empty: | נַפְשׁוֹ֒ | napšô | nahf-SHOH |
when as or | וְכַאֲשֶׁ֨ר | wĕkaʾăšer | veh-ha-uh-SHER |
a thirsty man | יַחֲלֹ֤ם | yaḥălōm | ya-huh-LOME |
dreameth, | הַצָּמֵא֙ | haṣṣāmēʾ | ha-tsa-MAY |
behold, and, | וְהִנֵּ֣ה | wĕhinnē | veh-hee-NAY |
he drinketh; | שֹׁתֶ֔ה | šōte | shoh-TEH |
but he awaketh, | וְהֵקִיץ֙ | wĕhēqîṣ | veh-hay-KEETS |
behold, and, | וְהִנֵּ֣ה | wĕhinnē | veh-hee-NAY |
he is faint, | עָיֵ֔ף | ʿāyēp | ah-YAFE |
and his soul | וְנַפְשׁ֖וֹ | wĕnapšô | veh-nahf-SHOH |
appetite: hath | שׁוֹקֵקָ֑ה | šôqēqâ | shoh-kay-KA |
so | כֵּ֣ן | kēn | kane |
shall the multitude | יִֽהְיֶ֗ה | yihĕye | yee-heh-YEH |
of all | הֲמוֹן֙ | hămôn | huh-MONE |
nations the | כָּל | kāl | kahl |
be, | הַגּוֹיִ֔ם | haggôyim | ha-ɡoh-YEEM |
that fight | הַצֹּבְאִ֖ים | haṣṣōbĕʾîm | ha-tsoh-veh-EEM |
against | עַל | ʿal | al |
mount | הַ֥ר | har | hahr |
Zion. | צִיּֽוֹן׃ | ṣiyyôn | tsee-yone |