Isaiah 37:5 Image in Punjabi

ਰਾਜੇ ਹਿਜ਼ਕੀਯਾਹ ਦੇ ਅਧਿਕਾਰੀ ਯਸਾਯਾਹ ਵੱਲ ਗਏ। ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਾਲਿਕ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦਿਓ: ਯਹੋਵਾਹ ਆਖਦਾ ਹੈ, ‘ਉਨ੍ਹਾਂ ਗੱਲਾਂ ਤੋਂ ਨਾ ਡਰੋ ਜਿਹੜੀਆਂ ਤੁਸੀਂ ਕਮਾਂਡਰਾਂ ਤੋਂ ਸੁਣੀਆਂ ਹਨ! ਉਨ੍ਹਾਂ ਮੰਦੀਆਂ ਗੱਲਾਂ ਉੱਤੇ ਯਕੀਨ ਨਾ ਕਰੋ ਜਿਹੜੀਆਂ ਅੱਸ਼ੂਰ ਦੇ ਰਾਜੇ ਦੇ ਉਨ੍ਹਾਂ “ਮੁੰਡਿਆਂ” ਨੇ ਮੇਰੇ ਬਾਰੇ ਆਖੀਆਂ ਹਨ।

ਰਾਜੇਹਿਜ਼ਕੀਯਾਹਦੇਅਧਿਕਾਰੀਯਸਾਯਾਹਵੱਲਗਏ।ਯਸਾਯਾਹਨੇਉਨ੍ਹਾਂਨੂੰਆਖਿਆ,“ਆਪਣੇਮਾਲਿਕਹਿਜ਼ਕੀਯਾਹਨੂੰਇਹਸੰਦੇਸ਼ਦਿਓ:ਯਹੋਵਾਹਆਖਦਾਹੈ,‘ਉਨ੍ਹਾਂਗੱਲਾਂਤੋਂਨਾਡਰੋਜਿਹੜੀਆਂਤੁਸੀਂਕਮਾਂਡਰਾਂਤੋਂਸੁਣੀਆਂਹਨ!ਉਨ੍ਹਾਂਮੰਦੀਆਂਗੱਲਾਂਉੱਤੇਯਕੀਨਨਾਕਰੋਜਿਹੜੀਆਂਅੱਸ਼ੂਰਦੇਰਾਜੇਦੇਉਨ੍ਹਾਂ“ਮੁੰਡਿਆਂ”ਨੇਮੇਰੇਬਾਰੇਆਖੀਆਂਹਨ।
Click consecutive words to select a phrase. Click again to deselect.

Isaiah 37:5 Picture in Punjabi