Isaiah 42:24 Image in Punjabi

ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ।

ਕਿਸਨੇਲੋਕਾਂਨੂੰਯਾਕੂਬਅਤੇਇਸਰਾਏਲਦੀਦੌਲਤਲੁੱਟਣਦਿੱਤੀ?ਇਸਦੀਇਜਾਜ਼ਤਉਨ੍ਹਾਂਨੂੰਪਰਮੇਸ਼ੁਰਨੇਦਿੱਤੀ!ਅਸੀਂਯਹੋਵਾਹਦੇਖਿਲਾਫ਼ਪਾਪਕੀਤਾ।ਇਸਲਈਯਹੋਵਾਹਨੇਲੋਕਾਂਨੂੰਇਜਾਜ਼ਤਦੇਦਿੱਤੀਉਹਸਾਡੀਦੌਲਤਲੈਜਾਣ।ਇਸਰਾਏਲਦੇਲੋਕਾਂਨੇਉਸਤਰ੍ਹਾਂਜਿਉਣਾਨਹੀਂਚਾਹਿਆਜਿਵੇਂਯਹੋਵਾਹਦੀਰਜ਼ਾਸੀ।ਇਸਰਾਏਲਦੇਲੋਕਾਂਨੇਉਸਦੀਸਿੱਖਿਆਨਹੀਂਸੁਣੀ।
Click consecutive words to select a phrase. Click again to deselect.

Isaiah 42:24 Picture in Punjabi