Isaiah 42:5 Image in Punjabi
ਯਹੋਵਾਹ ਦੁਨੀਆਂ ਦਾ ਹਾਕਮ ਤੇ ਸਿਰਜਣਹਾਰਾ ਹੈ ਸੱਚੇ ਪਰਮੇਸ਼ੁਰ, ਯਹੋਵਾਹ ਨੇ ਇਹ ਗੱਲਾਂ ਆਖੀਆਂ। (ਯਹੋਵਾਹ ਨੇ ਅਕਾਸ਼ਾਂ ਨੂੰ ਸਾਜਿਆ। ਯਹੋਵਾਹ ਨੇ ਅਕਾਸ਼ਾਂ ਨੂੰ ਧਰਤੀ ਉੱਤੇ ਫ਼ੈਲਾਇਆ। ਉਸ ਨੇ ਧਰਤੀ ਉਤਲੀ ਹਰ ਚੀਜ਼ ਨੂੰ ਵੀ ਸਾਜਿਆ। ਯਹੋਵਾਹ ਧਰਤੀ ਉੱਤੇ ਸਮੂਹ ਲੋਕਾਂ ਵਿੱਚ ਜੀਵਨ ਫੂਕਦਾ ਹੈ। ਯਹੋਵਾਹ ਧਰਤੀ ਉੱਤੇ ਤੁਰਨ-ਫ਼ਿਰਨ ਵਾਲੇ ਹਰ ਬੰਦੇ ਨੂੰ ਰੂਹ ਪ੍ਰਦਾਨ ਕਰਦਾ ਹੈ।)
ਯਹੋਵਾਹਦੁਨੀਆਂਦਾਹਾਕਮਤੇਸਿਰਜਣਹਾਰਾਹੈਸੱਚੇਪਰਮੇਸ਼ੁਰ,ਯਹੋਵਾਹਨੇਇਹਗੱਲਾਂਆਖੀਆਂ।(ਯਹੋਵਾਹਨੇਅਕਾਸ਼ਾਂਨੂੰਸਾਜਿਆ।ਯਹੋਵਾਹਨੇਅਕਾਸ਼ਾਂਨੂੰਧਰਤੀਉੱਤੇਫ਼ੈਲਾਇਆ।ਉਸਨੇਧਰਤੀਉਤਲੀਹਰਚੀਜ਼ਨੂੰਵੀਸਾਜਿਆ।ਯਹੋਵਾਹਧਰਤੀਉੱਤੇਸਮੂਹਲੋਕਾਂਵਿੱਚਜੀਵਨਫੂਕਦਾਹੈ।ਯਹੋਵਾਹਧਰਤੀਉੱਤੇਤੁਰਨ-ਫ਼ਿਰਨਵਾਲੇਹਰਬੰਦੇਨੂੰਰੂਹਪ੍ਰਦਾਨਕਰਦਾਹੈ।)
Isaiah 42:5 Picture in Punjabi