Isaiah 43:14 Image in Punjabi

ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।

ਯਹੋਵਾਹ,ਇਸਰਾਏਲਦਾਪਵਿੱਤਰਪੁਰੱਖ,ਤੁਹਾਨੂੰਬਚਾਉਂਦਾਹੈ।ਅਤੇਯਹੋਵਾਹਆਖਦਾਹੈ,“ਮੈਂਤੁਹਾਡੇਲਈਬਾਬਲਨੂੰਫ਼ੌਜਾਂਘੱਲਾਂਗਾ।ਬਹੁਤਸਾਰੇਲੋਕਫ਼ੜਲੇਜਾਣਗੇ।ਉਨ੍ਹਾਂਲੋਕਾਂ,ਕਸਦੀਆਂਨੂੰਆਪਣੀਆਂਹੀਕਿਸ਼ਤੀਆਂਵਿੱਚਲਿਜਾਇਆਜਾਵੇਗਾ।ਕਸਦੀਆਂਉਨ੍ਹਾਂਕਿਸ਼ਤੀਆਂਦਾਬਹੁਤਗੁਮਾਨਕਰਦੇਹਨ।
Click consecutive words to select a phrase. Click again to deselect.

Isaiah 43:14 Picture in Punjabi