Isaiah 54:10 Concordance
Isaiah 54:10
ਯਹੋਵਾਹ ਆਖਦਾ ਹਾਂ, “ਭਾਵੇਂ ਪਰਬਤ ਅਲੋਪ ਹੋ ਜਾਣ ਤੇ ਭਾਵੇਂ ਪਹਾੜੀਆਂ ਖਾਕ ਹੋ ਜਾਣ। ਪਰ ਕਦੇ ਵੀ ਮੇਰੀ ਮਿਹਰ ਤੇਰੇ ਕੋਲੋਂ ਦੂਰ ਨਹੀਂ ਹੋਵੇਗੀ। ਮੈਂ ਤੇਰੇ ਨਾਲ ਅਮਨ ਕਾਇਮ ਕਰਾਂਗਾ ਤੇ ਇਹ ਕਦੇ ਖਤਮ ਨਹੀਂ ਹੋਵੇਗਾ।” ਯਹੋਵਾਹ ਤੇਰੇ ਉੱਤੇ ਮਿਹਰ ਕਰਦਾ ਹੈ। ਅਤੇ ਉਹੀ ਸੀ ਜਿਸਨੇ ਇਹ ਗੱਲਾਂ ਆਖੀਆਂ ਸਨ।
| English | Original | Transliteration | Pronunciation |
|---|---|---|---|
| For | כִּ֤י | kî | kee |
| the mountains | הֶֽהָרִים֙ | har | hahr |
| shall depart, | יָמ֔וּשׁוּ | mûš | moosh |
| and the hills | וְהַגְּבָע֖וֹת | gibʿâ | ɡeev-AH |
| be removed; | תְּמוּטֶ֑ינָה | môṭ | mote |
| but my kindness | וְחַסְדִּ֞י | ḥēsēd | hay-SADE |
| from | מֵאִתֵּ֣ךְ | ʾēt | ate |
| shall not | לֹֽא | lōʾ | loh |
| depart | יָמ֗וּשׁ | mûš | moosh |
| shall the covenant | וּבְרִ֤ית | bĕrît | beh-REET |
| of my peace | שְׁלוֹמִי֙ | šālôm | sha-LOME |
| thee, neither | לֹ֣א | lōʾ | loh |
| be removed, | תָמ֔וּט | môṭ | mote |
| saith | אָמַ֥ר | ʾāmar | ah-MAHR |
| that hath mercy on thee. | מְרַחֲמֵ֖ךְ | rāḥam | ra-HAHM |
| the Lord | יְהוָֽה׃ | yĕhōwâ | yeh-hoh-VA |
Punjabi Bible