Isaiah 55:10 Concordance
Isaiah 55:10
“ਅਕਾਸ਼ਾਂ ਉੱਤੋਂ ਮੀਂਹ ਅਤੇ ਬਰਫ਼ ਵਰ੍ਹਦੀ ਹੈ। ਅਤੇ ਉਹ ਵਾਪਸ ਅਕਾਸ਼ਾਂ ਵਂਨੀ ਨਹੀਂ ਜਾਂਦੀ, ਉਦੋਂ ਤੱਕ ਜਦੋਂ ਤੱਕ ਕਿ ਉਹ ਧਰਤੀ ਨੂੰ ਨਹੀਂ ਛੂਂਹਦੀ ਅਤੇ ਧਰਤੀ ਨੂੰ ਭਿਉਂ ਨਹੀਂ ਦਿੰਦੀ। ਫ਼ੇਰ ਧਰਤੀ ਪੌਦਿਆਂ ਨੂੰ ਉਗਾਉਂਦੀ ਹੈ ਤੇ ਵੱਧਾਉਂਦੀ ਹੈ। ਇਹ ਪੌਦੇ ਕਿਸਾਨਾਂ ਲਈ ਬੀਜ ਤਿਆਰ ਕਰਦੇ ਨੇ। ਅਤੇ ਲੋਕ ਇਨ੍ਹਾਂ ਬੀਜ਼ਾਂ ਨੂੰ ਰੋਟੀ ਖਾਣ ਲਈ ਵਰਤਦੇ ਨੇ।
| English | Original | Transliteration | Pronunciation |
|---|---|---|---|
| For | כִּ֡י | kî | kee |
| as | כַּאֲשֶׁ֣ר | ʾăšer | uh-SHER |
| cometh down, | יֵרֵד֩ | yārad | ya-RAHD |
| the rain | הַגֶּ֨שֶׁם | gešem | ɡeh-SHEM |
| and the snow | וְהַשֶּׁ֜לֶג | šeleg | sheh-LEɡ |
| from | מִן | min | meen |
| heaven, | הַשָּׁמַ֗יִם | šāmayim | sha-ma-YEEM |
| thither, | וְשָׁ֙מָּה֙ | šām | shahm |
| not | לֹ֣א | lōʾ | loh |
| and returneth | יָשׁ֔וּב | šûb | shoov |
| but | כִּ֚י | kî | kee |
| אִם | ʾim | eem | |
| watereth | הִרְוָ֣ה | rāwâ | ra-VA |
| אֶת | ʾēt | ate | |
| the earth, | הָאָ֔רֶץ | ʾereṣ | eh-RETS |
| and maketh it bring forth | וְהוֹלִידָ֖הּ | yālad | ya-LAHD |
| and bud, | וְהִצְמִיחָ֑הּ | ṣāmaḥ | tsa-MAHK |
| that it may give | וְנָ֤תַן | nātan | na-TAHN |
| seed | זֶ֙רַע֙ | zeraʿ | zeh-RA |
| to the sower, | לַזֹּרֵ֔עַ | zāraʿ | za-RA |
| and bread | וְלֶ֖חֶם | leḥem | leh-HEM |
| to the eater: | לָאֹכֵֽל׃ | ʾākal | ah-HAHL |
Punjabi Bible