Isaiah 58:5 Image in Punjabi

ਕੀ ਤੁਸੀਂ ਇਹ ਸੋਚਦੇ ਹੋ ਕਿ ਇਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਕਿ ਮੈਂ ਸਿਰਫ਼ ਲੋਕਾਂ ਨੂੰ ਆਪਣੇ ਸਰੀਰਾਂ ਨੂੰ ਕਸ਼ਟ ਦਿੰਦਿਆਂ ਹੀ ਦੇਖਣਾ ਚਾਹੁੰਦਾ ਹਾਂ? ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਮੁਰਦਾ ਪੌਦਿਆਂ ਵਾਂਗ ਆਪਣੇ ਸਿਰ ਝੁਕਾਉਣ ਅਤੇ ਗ਼ਮ ਦੇ ਵਸਤਰ ਪਾਉਣ? ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਰਾਖ ਉੱਤੇ ਬੈਠ ਕੇ ਉਦਾਸੀ ਪ੍ਰਗਟਾਉਣ। ਤੁਸੀਂ ਆਪਣੇ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਅਜਿਹਾ ਹੀ ਕਰਦੇ ਹੋ। ਕੀ ਤੁਸੀਂ ਸੋਚਦੇ ਹੋ ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ?

ਕੀਤੁਸੀਂਇਹਸੋਚਦੇਹੋਕਿਇਨ੍ਹਾਂਖਾਸਮੌਕਿਆਂਉੱਤੇਵਰਤਰੱਖਕੇਕਿਮੈਂਸਿਰਫ਼ਲੋਕਾਂਨੂੰਆਪਣੇਸਰੀਰਾਂਨੂੰਕਸ਼ਟਦਿੰਦਿਆਂਹੀਦੇਖਣਾਚਾਹੁੰਦਾਹਾਂ?ਕੀਤੁਸੀਂਇਹਸੋਚਦੇਹੋਕਿਮੈਂਇਹਚਾਹੁੰਦਾਹਾਂਕਿਲੋਕਮੁਰਦਾਪੌਦਿਆਂਵਾਂਗਆਪਣੇਸਿਰਝੁਕਾਉਣਅਤੇਗ਼ਮਦੇਵਸਤਰਪਾਉਣ?ਕੀਤੁਸੀਂਸੋਚਦੇਹੋਕਿਮੈਂਇਹਚਾਹੁੰਦਾਹਾਂਕਿਲੋਕਰਾਖਉੱਤੇਬੈਠਕੇਉਦਾਸੀਪ੍ਰਗਟਾਉਣ।ਤੁਸੀਂਆਪਣੇਖਾਸਮੌਕਿਆਂਉੱਤੇਵਰਤਰੱਖਕੇਅਜਿਹਾਹੀਕਰਦੇਹੋ।ਕੀਤੁਸੀਂਸੋਚਦੇਹੋਇਹੀਹੈਜੋਯਹੋਵਾਹਚਾਹੁੰਦਾਹੈ?
Click consecutive words to select a phrase. Click again to deselect.

Isaiah 58:5 Picture in Punjabi