Isaiah 6:13 Image in Punjabi
ਪਰ ਲੋਕਾਂ ਦੇ ਦਸਵੇਂ ਹਿੱਸੇ ਨੂੰ ਧਰਤੀ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਲੋਕ ਯਹੋਵਾਹ ਵੱਲ ਪਰਤਣਗੇ ਭਾਵੇਂ ਉਨ੍ਹਾਂ ਨੇ ਤਬਾਹ ਹੋਣਾ ਸੀ। ਇਹ ਲੋਕ ਬਲੂਤ ਦੇ ਰੁੱਖ ਵਾਂਗ ਹੋਣਗੇ। ਜਦੋਂ ਰੁੱਖਾਂ ਨੂੰ ਕਟਿਆ ਜਾਂਦਾ ਹੈ ਤਾਂ ਮੁੱਢ ਬਚ ਰਹਿੰਦਾ ਹੈ। ਇਹੀ ਮੁੱਢ (ਬਚੇ ਹੋਏ ਲੋਕ) ਬਹੁਤ ਖਾਸ ਤਰ੍ਹਾਂ ਦਾ ਤੁਖਮ ਹੈ।
ਪਰਲੋਕਾਂਦੇਦਸਵੇਂਹਿੱਸੇਨੂੰਧਰਤੀਤੇਰਹਿਣਦੀਇਜਾਜ਼ਤਹੋਵੇਗੀ।ਇਹਲੋਕਯਹੋਵਾਹਵੱਲਪਰਤਣਗੇਭਾਵੇਂਉਨ੍ਹਾਂਨੇਤਬਾਹਹੋਣਾਸੀ।ਇਹਲੋਕਬਲੂਤਦੇਰੁੱਖਵਾਂਗਹੋਣਗੇ।ਜਦੋਂਰੁੱਖਾਂਨੂੰਕਟਿਆਜਾਂਦਾਹੈਤਾਂਮੁੱਢਬਚਰਹਿੰਦਾਹੈ।ਇਹੀਮੁੱਢ(ਬਚੇਹੋਏਲੋਕ)ਬਹੁਤਖਾਸਤਰ੍ਹਾਂਦਾਤੁਖਮਹੈ।
Isaiah 6:13 Picture in Punjabi