Jeremiah 11:15 Image in Punjabi

“ਮੇਰੀ ਮਹਿਬੂਬਾ (ਯਹੂਦਾਹ) ਮੇਰੇ ਘਰ (ਮੰਦਰ) ਅੰਦਰ ਕਿਉਂ ਹੈ? ਉਸ ਨੂੰ ਇੱਥੇ ਹੋਣ ਦਾ ਕੋਈ ਅਧਿਕਾਰ ਨਹੀਂ। ਉਸ ਨੇ ਬਹੁਤ ਮੰਦੀਆਂ ਗੱਲਾਂ ਕੀਤੀਆਂ ਨੇ। ਯਹੂਦਾਹ, ਕੀ ਤੂੰ ਸੋਚਦੀ ਹੈਂ ਕਿ ਖਾਸ ਇਕਰਾਰ ਅਤੇ ਪਸ਼ੂ ਬਲੀਆਂ ਤੈਨੂੰ ਤਬਾਹ ਹੋਣ ਤੋਂ ਰੋਕ ਲੈਣਗੀਆਂ? ਕੀ ਤੂੰ ਸੋਚਦੀ ਹੈਂ ਕਿ ਤੂੰ ਮੇਰੇ ਅੱਗੇ ਬਲੀਆਂ ਚੜ੍ਹਾਕੇ ਸਜ਼ਾ ਤੋਂ ਬਚ ਸੱਕਦੀ ਹੈਂ?”

“ਮੇਰੀਮਹਿਬੂਬਾ(ਯਹੂਦਾਹ)ਮੇਰੇਘਰ(ਮੰਦਰ)ਅੰਦਰਕਿਉਂਹੈ?ਉਸਨੂੰਇੱਥੇਹੋਣਦਾਕੋਈਅਧਿਕਾਰਨਹੀਂ।ਉਸਨੇਬਹੁਤਮੰਦੀਆਂਗੱਲਾਂਕੀਤੀਆਂਨੇ।ਯਹੂਦਾਹ,ਕੀਤੂੰਸੋਚਦੀਹੈਂਕਿਖਾਸਇਕਰਾਰਅਤੇਪਸ਼ੂਬਲੀਆਂਤੈਨੂੰਤਬਾਹਹੋਣਤੋਂਰੋਕਲੈਣਗੀਆਂ?ਕੀਤੂੰਸੋਚਦੀਹੈਂਕਿਤੂੰਮੇਰੇਅੱਗੇਬਲੀਆਂਚੜ੍ਹਾਕੇਸਜ਼ਾਤੋਂਬਚਸੱਕਦੀਹੈਂ?”
Click consecutive words to select a phrase. Click again to deselect.

Jeremiah 11:15 Picture in Punjabi