Jeremiah 2:28 Image in Punjabi
ਉਨ੍ਹਾਂ ਬੁੱਤਾਂ ਨੂੰ ਆਕੇ ਤੁਹਾਡੀ ਰੱਖਿਆ ਕਰਨ ਦਿਓ। ਉਹ ਬੁੱਤ ਕਿੱਥੋ ਨੇ ਜਿਹੜੇ ਤੁਸੀਂ ਆਪਣੇ ਲਈ ਸਾਜੇ ਨੇ? ਆਓ ਦੇਖੀਏ ਕੀ ਉਹ ਬੁੱਤ ਆਉਂਦੇ ਨੇ ਅਤੇ ਤੁਹਾਨੂੰ ਬਚਾਉਂਦੇ ਨੇ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ। ਯਹੂਦਾਹ, ਤੇਰੇ ਕੋਲ ਬਹੁਤ ਸਾਰੇ ਸ਼ਹਿਰਾਂ ਜਿੰਨੇ ਹੀ ਬੁੱਤ ਨੇ!
ਉਨ੍ਹਾਂਬੁੱਤਾਂਨੂੰਆਕੇਤੁਹਾਡੀਰੱਖਿਆਕਰਨਦਿਓ।ਉਹਬੁੱਤਕਿੱਥੋਨੇਜਿਹੜੇਤੁਸੀਂਆਪਣੇਲਈਸਾਜੇਨੇ?ਆਓਦੇਖੀਏਕੀਉਹਬੁੱਤਆਉਂਦੇਨੇਅਤੇਤੁਹਾਨੂੰਬਚਾਉਂਦੇਨੇਜਦੋਂਤੁਸੀਂਮੁਸੀਬਤਵਿੱਚਹੁੰਦੇਹੋ।ਯਹੂਦਾਹ,ਤੇਰੇਕੋਲਬਹੁਤਸਾਰੇਸ਼ਹਿਰਾਂਜਿੰਨੇਹੀਬੁੱਤਨੇ!
Jeremiah 2:28 Picture in Punjabi