Jeremiah 27:12 Image in Punjabi
ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਆਖਿਆ ਸੀ, “ਸਿਦਕੀਯਾਹ, ਤੈਨੂੰ ਆਪਣੀ ਗਰਦਨ ਬਾਬਲ ਦੇ ਰਾਜੇ ਦੇ ਜੂਲੇ ਹੇਠਾਂ ਪਾ ਦੇਣੀ ਚਾਹੀਦੀ ਹੈ ਅਤੇ ਉਸਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੂੰ ਬਾਬਲ ਦੇ ਰਾਜੇ ਅਤੇ ਉਸ ਦੇ ਲੋਕਾਂ ਦੀ ਸੇਵਾ ਕਰੇਗਾ, ਤਾਂ ਤੂੰ ਜੀਵੇਗਾ।
ਮੈਂਯਹੂਦਾਹਦੇਰਾਜੇਸਿਦਕੀਯਾਹਨੂੰਵੀਇਹੀਸੰਦੇਸ਼ਦਿੱਤਾਸੀ।ਮੈਂਆਖਿਆਸੀ,“ਸਿਦਕੀਯਾਹ,ਤੈਨੂੰਆਪਣੀਗਰਦਨਬਾਬਲਦੇਰਾਜੇਦੇਜੂਲੇਹੇਠਾਂਪਾਦੇਣੀਚਾਹੀਦੀਹੈਅਤੇਉਸਦਾਹੁਕਮਮੰਨਣਾਚਾਹੀਦਾਹੈ।ਜੇਤੂੰਬਾਬਲਦੇਰਾਜੇਅਤੇਉਸਦੇਲੋਕਾਂਦੀਸੇਵਾਕਰੇਗਾ,ਤਾਂਤੂੰਜੀਵੇਗਾ।
Jeremiah 27:12 Picture in Punjabi