Jeremiah 43:12
ਨਬੂਕਦਨੱਸਰ ਮਿਸਰ ਦੇ ਝੂਠੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਬਾਲੇਗਾ। ਉਹ ਉਨ੍ਹਾਂ ਮੰਦਰਾਂ ਨੂੰ ਸਾੜ ਦੇਵੇਗਾ ਅਤੇ ਉਹ ਉਨ੍ਹਾਂ ਬੁੱਤਾਂ ਨੂੰ ਚੁੱਕ ਕੇ ਲੈ ਜਾਵੇਗਾ। ਜਿਵੇਂ ਇੱਕ ਆਜੜੀ ਆਪਣੇ ਆਪ ਨੂੰ ਗਰਮ ਕਪੜਿਆਂ ਵਿੱਚ ਲਪੇਟਦਾ ਹੈ, ਨਬੂਕਦਨੱਸਰ ਆਪਣੇ-ਆਪ ਨੂੰ ਮਿਸਰ ਦੀ ਧਰਤੀ ਨਾਲ ਲਪੇਟੇਗਾ ਅਤੇ ਮਿਸਰ ਨੂੰ ਸੁਰੱਖਿਅਤ ਛੱਡ ਜਾਵੇਗਾ।
And I will kindle | וְהִצַּ֣תִּי | wĕhiṣṣattî | veh-hee-TSA-tee |
a fire | אֵ֗שׁ | ʾēš | aysh |
houses the in | בְּבָתֵּי֙ | bĕbottēy | beh-voh-TAY |
of the gods | אֱלֹהֵ֣י | ʾĕlōhê | ay-loh-HAY |
Egypt; of | מִצְרַ֔יִם | miṣrayim | meets-RA-yeem |
and he shall burn | וּשְׂרָפָ֖ם | ûśĕrāpām | oo-seh-ra-FAHM |
captives: away them carry and them, | וְשָׁבָ֑ם | wĕšābām | veh-sha-VAHM |
himself array shall he and | וְעָטָה֩ | wĕʿāṭāh | veh-ah-TA |
with | אֶת | ʾet | et |
the land | אֶ֨רֶץ | ʾereṣ | EH-rets |
Egypt, of | מִצְרַ֜יִם | miṣrayim | meets-RA-yeem |
as | כַּאֲשֶׁר | kaʾăšer | ka-uh-SHER |
a shepherd | יַעְטֶ֤ה | yaʿṭe | ya-TEH |
putteth on | הָֽרֹעֶה֙ | hārōʿeh | ha-roh-EH |
אֶת | ʾet | et | |
his garment; | בִּגְד֔וֹ | bigdô | beeɡ-DOH |
forth go shall he and | וְיָצָ֥א | wĕyāṣāʾ | veh-ya-TSA |
from thence | מִשָּׁ֖ם | miššām | mee-SHAHM |
in peace. | בְּשָׁלֽוֹם׃ | bĕšālôm | beh-sha-LOME |