Joshua 19:47
ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉੱਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸੱਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉੱਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ।
And the coast | וַיֵּצֵ֥א | wayyēṣēʾ | va-yay-TSAY |
of the children | גְבוּל | gĕbûl | ɡeh-VOOL |
Dan of | בְּנֵי | bĕnê | beh-NAY |
went out | דָ֖ן | dān | dahn |
children the therefore them: for little too | מֵהֶ֑ם | mēhem | may-HEM |
of Dan | וַיַּֽעֲל֣וּ | wayyaʿălû | va-ya-uh-LOO |
went up | בְנֵי | bĕnê | veh-NAY |
fight to | דָ֠ן | dān | dahn |
against | וַיִּלָּֽחֲמ֨וּ | wayyillāḥămû | va-yee-la-huh-MOO |
Leshem, | עִם | ʿim | eem |
and took | לֶ֜שֶׁם | lešem | LEH-shem |
smote and it, | וַיִּלְכְּד֥וּ | wayyilkĕdû | va-yeel-keh-DOO |
it with the edge | אוֹתָ֣הּ׀ | ʾôtāh | oh-TA |
sword, the of | וַיַּכּ֧וּ | wayyakkû | va-YA-koo |
and possessed | אוֹתָ֣הּ | ʾôtāh | oh-TA |
dwelt and it, | לְפִי | lĕpî | leh-FEE |
therein, and called | חֶ֗רֶב | ḥereb | HEH-rev |
Leshem, | וַיִּֽרְשׁ֤וּ | wayyirĕšû | va-yee-reh-SHOO |
Dan, | אוֹתָהּ֙ | ʾôtāh | oh-TA |
name the after | וַיֵּ֣שְׁבוּ | wayyēšĕbû | va-YAY-sheh-voo |
of Dan | בָ֔הּ | bāh | va |
their father. | וַיִּקְרְא֤וּ | wayyiqrĕʾû | va-yeek-reh-OO |
לְלֶ֙שֶׁם֙ | lĕlešem | leh-LEH-SHEM | |
דָּ֔ן | dān | dahn | |
כְּשֵׁ֖ם | kĕšēm | keh-SHAME | |
דָּ֥ן | dān | dahn | |
אֲבִיהֶֽם׃ | ʾăbîhem | uh-vee-HEM |