Judges 14:17
ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।
And she wept | וַתֵּ֤בְךְּ | wattēbĕk | va-TAY-vek |
before | עָלָיו֙ | ʿālāyw | ah-lav |
seven the him | שִׁבְעַ֣ת | šibʿat | sheev-AT |
days, | הַיָּמִ֔ים | hayyāmîm | ha-ya-MEEM |
while | אֲשֶׁר | ʾăšer | uh-SHER |
their feast | הָיָ֥ה | hāyâ | ha-YA |
lasted: | לָהֶ֖ם | lāhem | la-HEM |
and it came to pass | הַמִּשְׁתֶּ֑ה | hammište | ha-meesh-TEH |
seventh the on | וַיְהִ֣י׀ | wayhî | vai-HEE |
day, | בַּיּ֣וֹם | bayyôm | BA-yome |
told he that | הַשְּׁבִיעִ֗י | haššĕbîʿî | ha-sheh-vee-EE |
her, because | וַיַּגֶּד | wayyagged | va-ya-ɡED |
she lay sore | לָהּ֙ | lāh | la |
told she and him: upon | כִּ֣י | kî | kee |
the riddle | הֱצִיקַ֔תְהוּ | hĕṣîqathû | hay-tsee-KAHT-hoo |
children the to | וַתַּגֵּ֥ד | wattaggēd | va-ta-ɡADE |
of her people. | הַֽחִידָ֖ה | haḥîdâ | ha-hee-DA |
לִבְנֵ֥י | libnê | leev-NAY | |
עַמָּֽהּ׃ | ʿammāh | ah-MA |