Judges 4:6 Image in Punjabi

ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸ ਨੇ, ਉਸ ਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ 10,000 ਆਦਮੀ ਇਕੱਠੇ ਕਰ। ਉਨ੍ਹਾਂ ਆਦਮੀਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ।

ਦਬੋਰਾਹਨੇਬਾਰਕਨਾਮਦੇਇੱਕਆਦਮੀਨੂੰਸੰਦੇਸ਼ਭੇਜਿਆ।ਉਸਨੇ,ਉਸਨੂੰਆਕੇਮਿਲਣਲਈਆਖਿਆ,ਬਾਰਾਕ,ਅਬੀਨੋਅਮਨਾਮਦੇਇੱਕਆਦਮੀਦਾਪੁੱਤਰਸੀ।ਬਾਰਾਕਕਦਸ਼ਦੇਸ਼ਹਿਰਵਿੱਚਰਹਿੰਦਾਸੀ,ਜਿਹੜਾਨਫ਼ਤਾਲੀਦੇਇਲਾਕੇਅੰਦਰਹੈ।ਦਬੋਰਾਹਨੇਬਰਾਕਨੂੰਆਖਿਆ,“ਇਸਰਾਏਲਦਾਯਹੋਵਾਹਪਰਮੇਸ਼ੁਰਤੈਨੂੰਆਦੇਸ਼ਦਿੰਦਾਹੈ:‘ਜਾਅਤੇਜਾਕੇਨਫ਼ਤਾਲੀਅਤੇਜ਼ਬੂਲੁਨਦੇਪਰਿਵਾਰ-ਸਮੂਹਾਂਵਿੱਚ10,000ਆਦਮੀਇਕੱਠੇਕਰ।ਉਨ੍ਹਾਂਆਦਮੀਆਂਦੀਤਬੋਰਪਰਬਤਉੱਤੇਅਗਵਾਈਕਰ।
Click consecutive words to select a phrase. Click again to deselect.

Judges 4:6 Picture in Punjabi