Leviticus 14:28 Concordance

Leviticus 14:28
ਫ਼ੇਰ ਜਾਜਕ ਆਪਣੀ ਹਥੇਲੀ ਉਤਲੇ ਤੇਲ ਵਿੱਚੋਂ ਕੁਝ ਉਨ੍ਹਾਂ ਥਾਵਾਂ ਉੱਤੇ ਪਾਵੇਗਾ ਜਿੱਥੇ ਉਸ ਨੇ ਦੋਸ਼ ਦੀ ਭੇਟ ਦਾ ਖੂਨ ਪਾਇਆ ਸੀ। ਉਹ ਤੇਲ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ। ਉਹ ਕੁਝ ਤੇਲ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਕੁਝ ਤੇਲ ਉਸ ਬੰਦੇ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ।

EnglishOriginalTransliterationPronunciation
shall put וְנָתַ֨ן nātan na-TAHN
And the priest הַכֹּהֵ֜ן kōhēn koh-HANE
of מִן min meen
the oil הַשֶּׁ֣מֶן׀ šemen sheh-MEN
that אֲשֶׁ֣ר ʾăšer uh-SHER
in עַל ʿal al
his hand כַּפּ֗וֹ kap kahf
upon עַל ʿal al
the tip תְּנ֞וּךְ tĕnûk teh-NOOK
ear אֹ֤זֶן ʾōzen oh-ZEN
of him that is to be cleansed, הַמִּטַּהֵר֙ ṭāhēr ta-HARE
of the right הַיְמָנִ֔ית yĕmānî yeh-ma-NEE
and upon וְעַל ʿal al
the thumb בֹּ֤הֶן bōhen boh-HEN
hand, יָדוֹ֙ yād yahd
of his right הַיְמָנִ֔ית yĕmānî yeh-ma-NEE
and upon וְעַל ʿal al
the great toe בֹּ֥הֶן bōhen boh-HEN
foot, רַגְל֖וֹ regel reh-ɡEL
of his right הַיְמָנִ֑ית yĕmānî yeh-ma-NEE
upon עַל ʿal al
the place מְק֖וֹם māqôm ma-KOME
of the blood דַּ֥ם dām dahm
of the trespass offering: הָֽאָשָֽׁם׃ ʾāšām ah-SHAHM

Punjabi Bible