Numbers 10:21 Image in Punjabi

ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸੱਕਣ ਅਤੇ ਉਨ੍ਹਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰ ਸੱਕਣ।

ਫ਼ੇਰਕਹਾਥਪਰਿਵਾਰਸਮੂਹਆਇਆ।ਉਨ੍ਹਾਂਨੇਪਵਿੱਤਰਸਥਾਨਤੋਂਪਵਿੱਤਰਚੀਜ਼ਾਂਚੁੱਕੀਆਂ।ਉਹਇਸਸਮੇਂਇਸਲਈਆਏਤਾਂਜੋਬਾਕੀਲੋਕਪਵਿੱਤਰਤੰਬੂਨੂੰਨਵੇਂਸਥਾਨਉੱਤੇਸਥਾਪਿਤਕਰਸੱਕਣਅਤੇਉਨ੍ਹਾਂਦੇਉੱਥੇਆਉਣਤੋਂਪਹਿਲਾਂਇਸਨੂੰਤਿਆਰਕਰਸੱਕਣ।
Click consecutive words to select a phrase. Click again to deselect.

Numbers 10:21 Picture in Punjabi