Numbers 21:2 Concordance
Numbers 21:2
ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”
| English | Original | Transliteration | Pronunciation |
|---|---|---|---|
| vowed | וַיִּדַּ֨ר | nādar | na-DAHR |
| And Israel | יִשְׂרָאֵ֥ל | yiśrāʾēl | yees-ra-ALE |
| a vow | נֶ֛דֶר | neder | neh-DER |
| unto the Lord, | לַֽיהוָ֖ה | yĕhōwâ | yeh-hoh-VA |
| and said, | וַיֹּאמַ֑ר | ʾāmar | ah-MAHR |
| If | אִם | ʾim | eem |
| thou wilt indeed | נָתֹ֨ן | nātan | na-TAHN |
| deliver | תִּתֵּ֜ן | nātan | na-TAHN |
| אֶת | ʾēt | ate | |
| people | הָעָ֤ם | ʿam | am |
| this | הַזֶּה֙ | ze | zeh |
| into my hand, | בְּיָדִ֔י | yād | yahd |
| then I will utterly destroy | וְהַֽחֲרַמְתִּ֖י | ḥāram | ha-RAHM |
| אֶת | ʾēt | ate | |
| their cities. | עָֽרֵיהֶֽם׃ | ʿîr | eer |
Punjabi Bible