1 Chronicles 26:25
ਸ਼ਬੁਏਲ ਦੇ ਸੰਬੰਧੀ ਇਉਂ ਸਨ: ਅਲੀਅਜ਼ਰ ਤੋਂ ਰਹਬਯਾਹ, ਉਸਦਾ ਪੁੱਤਰ। ਯਸ਼ਅਯਾਹ, ਰਹਬਯਾਹ ਦਾ ਪੁੱਤਰ। ਯੋਰਾਮ ਯਸ਼ਅਯਾਹ ਦਾ ਪੁੱਤਰ। ਜ਼ਿਕਰੀ, ਯੋਰਾਮ ਦਾ ਪੁੱਤਰ। ਅਤੇ ਸ਼ਲੋਮੋਥ, ਜ਼ਿਕਰੀ ਦਾ ਪੁੱਤਰ।
1 Chronicles 26:25 in Other Translations
King James Version (KJV)
And his brethren by Eliezer; Rehabiah his son, and Jeshaiah his son, and Joram his son, and Zichri his son, and Shelomith his son.
American Standard Version (ASV)
And his brethren: of Eliezer `came' Rehabiah his son, and Jeshaiah his son, and Joram his son, and Zichri his son, and Shelomoth his son.
Bible in Basic English (BBE)
And his brothers: of Eliezer, Rehabiah his son, and Jeshaiah his son, and Joram his son, and Zichri his son, and Shelomoth his son.
Darby English Bible (DBY)
And his brethren, of Eliezer: Rehabiah his son, and Isaiah his son, and Joram his son, and Zichri his son, and Shelomith his son.
Webster's Bible (WBT)
And his brethren by Eliezer; Rehabiah his son, and Jeshaiah his son, and Joram his son, and Zichri his son, and Shelomith his son.
World English Bible (WEB)
His brothers: of Eliezer [came] Rehabiah his son, and Jeshaiah his son, and Joram his son, and Zichri his son, and Shelomoth his son.
Young's Literal Translation (YLT)
And his brethren, of Eliezer, `are' Rehabiah his son, and Jeshaiah his son, and Joram his son, and Zichri his son, and Shelomith his son.
| And his brethren | וְאֶחָ֖יו | wĕʾeḥāyw | veh-eh-HAV |
| by Eliezer; | לֶֽאֱלִיעֶ֑זֶר | leʾĕlîʿezer | leh-ay-lee-EH-zer |
| Rehabiah | רְחַבְיָ֨הוּ | rĕḥabyāhû | reh-hahv-YA-hoo |
| his son, | בְנ֜וֹ | bĕnô | veh-NOH |
| and Jeshaiah | וִֽישַׁעְיָ֤הֽוּ | wîšaʿyāhû | vee-sha-YA-hoo |
| his son, | בְנוֹ֙ | bĕnô | veh-NOH |
| and Joram | וְיֹרָ֣ם | wĕyōrām | veh-yoh-RAHM |
| his son, | בְּנ֔וֹ | bĕnô | beh-NOH |
| and Zichri | וְזִכְרִ֥י | wĕzikrî | veh-zeek-REE |
| his son, | בְנ֖וֹ | bĕnô | veh-NOH |
| and Shelomith | וּשְׁלֹמִ֥ות | ûšĕlōmiwt | oo-sheh-loh-MEEV-t |
| his son. | בְּנֽוֹ׃ | bĕnô | beh-NOH |
Cross Reference
੧ ਤਵਾਰੀਖ਼ 23:17
ਅਲੀਅਜ਼ਰ ਦੇ ਵੱਡੇ ਪੁੱਤਰ ਦਾ ਨਾਂ ਰਹਾਬਯਾਹ ਸੀ ਤੇ ਅਲੀਅਜ਼ਰ ਦਾ ਇਸਤੋਂ ਇਲਾਵਾ ਹੋਰ ਕੋਈ ਪੁੱਤਰ ਨਹੀਂ ਸੀ ਪਰ ਰਹਾਬਯਾਹ ਦੇ ਬਹੁਤ ਸਾਰੇ ਪੁੱਤਰ ਸਨ।
ਖ਼ਰੋਜ 18:4
ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।”
੧ ਤਵਾਰੀਖ਼ 23:15
ਗੇਰਸ਼ੋਮ ਅਤੇ ਅਲੀਅਜ਼ਰ ਮੂਸੇ ਦੇ ਪੁੱਤਰ ਸਨ।