1 Chronicles 27:15
ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਥ ਤੋਂ ਆਥਨੀਏਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।
1 Chronicles 27:15 in Other Translations
King James Version (KJV)
The twelfth captain for the twelfth month was Heldai the Netophathite, of Othniel: and in his course were twenty and four thousand.
American Standard Version (ASV)
The twelfth `captain' for the twelfth month was Heldai the Netophathite, of Othniel: and in his course were twenty and four thousand.
Bible in Basic English (BBE)
The twelfth captain for the twelfth month was Heldai the Netophathite, of Othniel; and in his division were twenty-four thousand.
Darby English Bible (DBY)
The twelfth for the twelfth month was Heldai the Netophathite, of Othniel; and in his division were twenty-four thousand.
Webster's Bible (WBT)
The twelfth captain for the twelfth month was Heldai the Netophathite, of Othniel: and in his course were twenty and four thousand.
World English Bible (WEB)
The twelfth [captain] for the twelfth month was Heldai the Netophathite, of Othniel: and in his division were twenty-four thousand.
Young's Literal Translation (YLT)
The twelfth, for the twelfth month, `is' Heldai the Netophathite, of Othniel, and on his course `are' twenty and four thousand.
| The twelfth | הַשְּׁנֵ֤ים | haššĕnêm | ha-sheh-NAME |
| עָשָׂר֙ | ʿāśār | ah-SAHR | |
| captain for the twelfth | לִשְׁנֵ֣ים | lišnêm | leesh-NAME |
| עָשָׂ֣ר | ʿāśār | ah-SAHR | |
| month | הַחֹ֔דֶשׁ | haḥōdeš | ha-HOH-desh |
| was Heldai | חֶלְדַּ֥י | ḥelday | hel-DAI |
| the Netophathite, | הַנְּטֽוֹפָתִ֖י | hannĕṭôpātî | ha-neh-toh-fa-TEE |
| of Othniel: | לְעָתְנִיאֵ֑ל | lĕʿotnîʾēl | leh-ote-nee-ALE |
| and in | וְעַל֙ | wĕʿal | veh-AL |
| his course | מַֽחֲלֻקְתּ֔וֹ | maḥăluqtô | ma-huh-look-TOH |
| were twenty | עֶשְׂרִ֥ים | ʿeśrîm | es-REEM |
| and four | וְאַרְבָּעָ֖ה | wĕʾarbāʿâ | veh-ar-ba-AH |
| thousand. | אָֽלֶף׃ | ʾālep | AH-lef |
Cross Reference
੨ ਸਮੋਈਲ 23:29
ਬਆਨਾਹ ਦਾ ਪੁੱਤਰ ਹੇਲਬ, ਇੱਕ ਨਟੋਫ਼ਾਥੀ ਅਤੇ ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।
ਕਜ਼ਾૃ 3:9
ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ।
੧ ਤਵਾਰੀਖ਼ 4:13
ਕਨਜ਼ ਦੇ ਪੁੱਤਰਾਂ ਦਾ ਨਾਂ ਸੀ ਆਥਨੀਏਲ ਅਤੇ ਸਰਾਯਾਹ। ਆਥਨੀਏਲ ਦੇ ਪੁੱਤਰ ਸਨ ਹਥਥ ਅਤੇ ਮਓਨੋਥਈ।
੧ ਤਵਾਰੀਖ਼ 11:30
ਨਟੋਫ਼ਾਥ ਮਹਰਈ ਤੋਂ, ਨਟੋਫ਼ਾਥ ਤੋਂ ਬਅਨਾਹ ਦਾ ਪੁੱਤਰ ਹੇਲਦ,