੧ ਤਵਾਰੀਖ਼ 7:15
ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ।
And Machir | וּמָכִ֞יר | ûmākîr | oo-ma-HEER |
took | לָקַ֤ח | lāqaḥ | la-KAHK |
to wife | אִשָּׁה֙ | ʾiššāh | ee-SHA |
Huppim of sister the | לְחֻפִּ֣ים | lĕḥuppîm | leh-hoo-PEEM |
and Shuppim, | וּלְשֻׁפִּ֔ים | ûlĕšuppîm | oo-leh-shoo-PEEM |
whose sister's | וְשֵׁ֤ם | wĕšēm | veh-SHAME |
name | אֲחֹתוֹ֙ | ʾăḥōtô | uh-hoh-TOH |
Maachah;) was | מַֽעֲכָ֔ה | maʿăkâ | ma-uh-HA |
and the name | וְשֵׁ֥ם | wĕšēm | veh-SHAME |
second the of | הַשֵּׁנִ֖י | haššēnî | ha-shay-NEE |
was Zelophehad: | צְלָפְחָ֑ד | ṣĕlopḥād | tseh-lofe-HAHD |
and Zelophehad | וַתִּֽהְיֶ֥נָה | wattihĕyenâ | va-tee-heh-YEH-na |
had | לִצְלָפְחָ֖ד | liṣlopḥād | leets-lofe-HAHD |
daughters. | בָּנֽוֹת׃ | bānôt | ba-NOTE |
Cross Reference
ਗਿਣਤੀ 26:33
ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ-ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
ਗਿਣਤੀ 36:1
ਸਲਾਫ਼ਹਾਦ ਦੀਆਂ ਧੀਆਂ ਮਨੱਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨੱਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਗਏ।
ਗਿਣਤੀ 27:1
ਸਲਾਫ਼ਹਾਦ ਦੀਆਂ ਧੀਆਂ ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।