੧ ਪਤਰਸ 2:11
ਪਰਮੇਸ਼ੁਰ ਲਈ ਜੀਉ ਮੇਰੇ ਪਿਆਰੇ ਮਿੱਤਰੋ, ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਅਤੇ ਪਰਦੇਸੀਆਂ ਵਰਗੇ ਹੋ। ਇਸ ਲਈ ਮੈਂ ਤਹਾਨੂੰ ਆਪਣੇ ਸਰੀਰਾਂ ਦੀਆਂ ਦੁਸ਼ਟ ਇੱਛਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ। ਇਹ ਇੱਛਾਵਾਂ ਤੁਹਾਡੀ ਰੂਹ ਦੇ ਖਿਲਾਫ਼ ਲੜਦੀਆਂ ਹਨ।
Dearly beloved, | Ἀγαπητοί | agapētoi | ah-ga-pay-TOO |
I beseech | παρακαλῶ | parakalō | pa-ra-ka-LOH |
you as | ὡς | hōs | ose |
strangers | παροίκους | paroikous | pa-ROO-koos |
and | καὶ | kai | kay |
pilgrims, | παρεπιδήμους | parepidēmous | pa-ray-pee-THAY-moos |
abstain | ἀπέχεσθαι | apechesthai | ah-PAY-hay-sthay |
τῶν | tōn | tone | |
from fleshly | σαρκικῶν | sarkikōn | sahr-kee-KONE |
lusts, | ἐπιθυμιῶν | epithymiōn | ay-pee-thyoo-mee-ONE |
which | αἵτινες | haitines | AY-tee-nase |
war | στρατεύονται | strateuontai | stra-TAVE-one-tay |
against | κατὰ | kata | ka-TA |
the | τῆς | tēs | tase |
soul; | ψυχῆς· | psychēs | psyoo-HASE |