੨ ਤਵਾਰੀਖ਼ 11:16
ਜਦੋਂ ਲੇਵੀਆਂ ਨੇ ਇਸਰਾਏਲ ਨੂੰ ਛੱਡਿਆ, ਉੱਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਜੀਅ-ਜਾਨ ਲਗਾਇਆ ਸੀ, ਯਰੂਸ਼ਲਮ ਵਿੱਚ ਆਏ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ।
And after | וְאַֽחֲרֵיהֶ֗ם | wĕʾaḥărêhem | veh-ah-huh-ray-HEM |
them out of all | מִכֹּל֙ | mikkōl | mee-KOLE |
the tribes | שִׁבְטֵ֣י | šibṭê | sheev-TAY |
Israel of | יִשְׂרָאֵ֔ל | yiśrāʾēl | yees-ra-ALE |
such as set | הַנֹּֽתְנִים֙ | hannōtĕnîm | ha-noh-teh-NEEM |
אֶת | ʾet | et | |
their hearts | לְבָבָ֔ם | lĕbābām | leh-va-VAHM |
to seek | לְבַקֵּ֕שׁ | lĕbaqqēš | leh-va-KAYSH |
אֶת | ʾet | et | |
the Lord | יְהוָ֖ה | yĕhwâ | yeh-VA |
God | אֱלֹהֵ֣י | ʾĕlōhê | ay-loh-HAY |
of Israel | יִשְׂרָאֵ֑ל | yiśrāʾēl | yees-ra-ALE |
came | בָּ֚אוּ | bāʾû | BA-oo |
to Jerusalem, | יְר֣וּשָׁלִַ֔ם | yĕrûšālaim | yeh-ROO-sha-la-EEM |
sacrifice to | לִזְבּ֕וֹחַ | lizbôaḥ | leez-BOH-ak |
unto the Lord | לַֽיהוָ֖ה | layhwâ | lai-VA |
God | אֱלֹהֵ֥י | ʾĕlōhê | ay-loh-HAY |
of their fathers. | אֲבֽוֹתֵיהֶֽם׃ | ʾăbôtêhem | uh-VOH-tay-HEM |