੨ ਤਵਾਰੀਖ਼ 33:6
ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ।
And he | וְהוּא֩ | wĕhûʾ | veh-HOO |
caused | הֶֽעֱבִ֨יר | heʿĕbîr | heh-ay-VEER |
his children | אֶת | ʾet | et |
pass to | בָּנָ֤יו | bānāyw | ba-NAV |
through the fire | בָּאֵשׁ֙ | bāʾēš | ba-AYSH |
valley the in | בְּגֵ֣י | bĕgê | beh-ɡAY |
of the son | בֶן | ben | ven |
of Hinnom: | הִנֹּ֔ם | hinnōm | hee-NOME |
times, observed he also | וְעוֹנֵ֤ן | wĕʿônēn | veh-oh-NANE |
and used enchantments, | וְנִחֵשׁ֙ | wĕniḥēš | veh-nee-HAYSH |
witchcraft, used and | וְֽכִשֵּׁ֔ף | wĕkiššēp | veh-hee-SHAFE |
and dealt with | וְעָ֥שָׂה | wĕʿāśâ | veh-AH-sa |
spirit, familiar a | א֖וֹב | ʾôb | ove |
and with wizards: | וְיִדְּעוֹנִ֑י | wĕyiddĕʿônî | veh-yee-deh-oh-NEE |
he wrought | הִרְבָּ֗ה | hirbâ | heer-BA |
much | לַֽעֲשׂ֥וֹת | laʿăśôt | la-uh-SOTE |
evil | הָרַ֛ע | hāraʿ | ha-RA |
in the sight | בְּעֵינֵ֥י | bĕʿênê | beh-ay-NAY |
Lord, the of | יְהוָ֖ה | yĕhwâ | yeh-VA |
to provoke him to anger. | לְהַכְעִיסֽוֹ׃ | lĕhakʿîsô | leh-hahk-ee-SOH |