੨ ਸਲਾਤੀਨ 13:24
ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਉਪਰੰਤ ਬਨ-ਹਦਦ ਨਵਾਂ ਪਾਤਸ਼ਾਹ ਬਣਿਆ।
So Hazael | וַיָּ֖מָת | wayyāmot | va-YA-mote |
king | חֲזָאֵ֣ל | ḥăzāʾēl | huh-za-ALE |
of Syria | מֶֽלֶךְ | melek | MEH-lek |
died; | אֲרָ֑ם | ʾărām | uh-RAHM |
Ben-hadad and | וַיִּמְלֹ֛ךְ | wayyimlōk | va-yeem-LOKE |
his son | בֶּן | ben | ben |
reigned | הֲדַ֥ד | hădad | huh-DAHD |
in his stead. | בְּנ֖וֹ | bĕnô | beh-NOH |
תַּחְתָּֽיו׃ | taḥtāyw | tahk-TAIV |
Cross Reference
ਜ਼ਬੂਰ 125:3
ਬੁਰੇ ਬੰਦੇ ਨੇਕ ਬੰਦਿਆ ਦੀ ਧਰਤੀ ਨੂੰ ਧਰਤੀ ਨੂੰ ਸਦਾ ਵਾਸਤੇ ਕਾਬੂ ਵਿੱਚ ਨਹੀਂ ਰੱਖਣਗੇ। ਜੇ ਇਸ ਤਰ੍ਹਾਂ ਹੋਵੇਗਾ, ਤਾਂ ਨੇਕ ਬੰਦੇ ਵੀ ਮੰਦੇ ਅਮਲ ਕਰਨੇ ਸ਼ੁਰੂ ਕਰ ਦੇਣਗੇ।
ਲੋਕਾ 18:7
ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ।