੨ ਸਲਾਤੀਨ 8:12
ਹਜ਼ਾਏਲ ਨੇ ਪੁੱਛਿਆ, “ਸੁਆਮੀ, ਤੂੰ ਰੋ ਕਿਉਂ ਰਿਹਾ ਹੈ?” ਅਲੀਸ਼ਾ ਨੇ ਆਖਿਆ “ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।”
And Hazael | וַיֹּ֣אמֶר | wayyōʾmer | va-YOH-mer |
said, | חֲזָאֵ֔ל | ḥăzāʾēl | huh-za-ALE |
Why | מַדּ֖וּעַ | maddûaʿ | MA-doo-ah |
weepeth | אֲדֹנִ֣י | ʾădōnî | uh-doh-NEE |
lord? my | בֹכֶ֑ה | bōke | voh-HEH |
And he answered, | וַיֹּ֡אמֶר | wayyōʾmer | va-YOH-mer |
Because | כִּֽי | kî | kee |
I know | יָדַ֡עְתִּי | yādaʿtî | ya-DA-tee |
אֵ֣ת | ʾēt | ate | |
the evil | אֲשֶׁר | ʾăšer | uh-SHER |
that | תַּֽעֲשֶׂה֩ | taʿăśeh | ta-uh-SEH |
thou wilt do | לִבְנֵ֨י | libnê | leev-NAY |
children the unto | יִשְׂרָאֵ֜ל | yiśrāʾēl | yees-ra-ALE |
of Israel: | רָעָ֗ה | rāʿâ | ra-AH |
holds strong their | מִבְצְרֵיהֶ֞ם | mibṣĕrêhem | meev-tseh-ray-HEM |
wilt thou set | תְּשַׁלַּ֤ח | tĕšallaḥ | teh-sha-LAHK |
on fire, | בָּאֵשׁ֙ | bāʾēš | ba-AYSH |
men young their and | וּבַחֻֽרֵיהֶם֙ | ûbaḥurêhem | oo-va-hoo-ray-HEM |
wilt thou slay | בַּחֶ֣רֶב | baḥereb | ba-HEH-rev |
sword, the with | תַּֽהֲרֹ֔ג | tahărōg | ta-huh-ROɡE |
and wilt dash | וְעֹֽלְלֵיהֶ֣ם | wĕʿōlĕlêhem | veh-oh-leh-lay-HEM |
their children, | תְּרַטֵּ֔שׁ | tĕraṭṭēš | teh-ra-TAYSH |
up rip and | וְהָרֹֽתֵיהֶ֖ם | wĕhārōtêhem | veh-ha-roh-tay-HEM |
their women with child. | תְּבַקֵּֽעַ׃ | tĕbaqqēaʿ | teh-va-KAY-ah |