੨ ਸਮੋਈਲ 5:14 in Punjabi

ਪੰਜਾਬੀ ਪੰਜਾਬੀ ਬਾਈਬਲ ੨ ਸਮੋਈਲ ੨ ਸਮੋਈਲ 5 ੨ ਸਮੋਈਲ 5:14

2 Samuel 5:14
ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਉਨ੍ਹਾਂ ਦੇ ਨਾਉਂ ਸਨ: ਸ਼ਮੂਆਹ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ।

2 Samuel 5:132 Samuel 52 Samuel 5:15

2 Samuel 5:14 in Other Translations

King James Version (KJV)
And these be the names of those that were born unto him in Jerusalem; Shammuah, and Shobab, and Nathan, and Solomon,

American Standard Version (ASV)
And these are the names of those that were born unto him in Jerusalem: Shammua, and Shobab, and Nathan, and Solomon,

Bible in Basic English (BBE)
These are the names of those whose birth took place in Jerusalem: Shammua and Shobab and Nathan and Solomon

Darby English Bible (DBY)
And these are the names of those that were born to him in Jerusalem: Shammua, and Shobab, and Nathan, and Solomon,

Webster's Bible (WBT)
And these are the names of those that were born to him in Jerusalem; Shammuah, and Shobab, and Nathan, and Solomon,

World English Bible (WEB)
These are the names of those who were born to him in Jerusalem: Shammua, and Shobab, and Nathan, and Solomon,

Young's Literal Translation (YLT)
And these `are' the names of those born to him in Jerusalem: Shammuah, and Shobab, and Nathan, and Solomon,

And
these
וְאֵ֗לֶּהwĕʾēlleveh-A-leh
be
the
names
שְׁמ֛וֹתšĕmôtsheh-MOTE
of
those
that
were
born
הַיִּלֹּדִ֥יםhayyillōdîmha-yee-loh-DEEM
unto
him
in
Jerusalem;
ל֖וֹloh
Shammua,
בִּירֽוּשָׁלִָ֑םbîrûšālāimbee-roo-sha-la-EEM
and
Shobab,
שַׁמּ֣וּעַšammûaʿSHA-moo-ah
and
Nathan,
וְשׁוֹבָ֔בwĕšôbābveh-shoh-VAHV
and
Solomon,
וְנָתָ֖ןwĕnātānveh-na-TAHN
וּשְׁלֹמֹֽה׃ûšĕlōmōoo-sheh-loh-MOH

Cross Reference

੨ ਸਮੋਈਲ 12:1
ਨਾਥਾਨ ਦਾ ਦਾਊਦ ਨੂੰ ਝਿੜਕਣਾ ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਥਾਨ ਨੇ ਦਾਊਦ ਕੋਲ ਆਕੇ ਉਸ ਨੂੰ ਕਿਹਾ, “ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ।

੨ ਸਮੋਈਲ 12:24
ਸੁਲੇਮਾਨ ਦਾ ਜਨਮ ਤਦ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਹੌਂਸਲਾ ਦਿੱਤਾ। ਉਹ ਉਸ ਨਾਲ ਸੁੱਤਾ ਅਤੇ ਉਸ ਨਾਲ ਫ਼ਿਰ ਸੰਭੋਗ ਕੀਤਾ ਅਤੇ ਉਹ ਫ਼ਿਰ ਤੋਂ ਗਰਭਵਤੀ ਹੋ ਗਈ। ਉਸ ਦੇ ਘਰ ਮੁੜ ਤੋਂ ਇੱਕ ਲੜਕੇ ਨੇ ਜਨਮ ਲਿਆ। ਦਾਊਦ ਨੇ ਉਸ ਦਾ ਨਾਂ ਸੁਲੇਮਾਨ ਰੱਖਿਆ। ਉਹ ਯਹੋਵਾਹ ਨੂੰ ਬਹੁਤ ਪਿਆਰਾ ਸੀ।

੧ ਤਵਾਰੀਖ਼ 3:5
ਫ਼ਿਰ ਦਾਊਦ ਨੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ। ਅਤੇ ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਇਸ ਤਰ੍ਹਾਂ ਹਨ: (ਦਾਊਦ) ਦੀ ਪਤਨੀ ਬਥਸ਼ੂਆ, ਅੰਮੀਏਲ ਦੀ ਧੀ ਸੀ। ਬਥਸ਼ੂਆ ਨੇ ਚਾਰ ਪੁੱਤਰ ਸ਼ਿਮਆ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ ਜੰਮੇ।

੧ ਤਵਾਰੀਖ਼ 14:4
ਯਰੂਸ਼ਲਮ ਵਿੱਚ ਦਾਊਦ ਦੇ ਜੰਮੇ ਬੱਚਿਆਂ ਦੇ ਨਾਂ ਇਸ ਪ੍ਰਕਾਰ ਹਨ: ਸ਼ੰਮੂਆ, ਸ਼ੋਬਾਬ, ਨਾਥਾਨ, ਸੁਲੇਮਾਨ,

ਮੱਤੀ 1:6
ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ। ਦਾਊਦ ਸੁਲੇਮਾਨ ਦਾ ਪਿਤਾ ਸੀ। (ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।)

ਲੋਕਾ 2:31
ਤੂੰ ਉਸ ਨੂੰ ਸਾਰੀਆਂ ਕੌਮਾਂ ਅੱਗੇ ਤਿਆਰ ਕੀਤਾ ਹੈ।