ਦਾਨੀ ਐਲ 6:12
ਇਸ ਲਈ ਉਹ ਰਾਜੇ ਕੋਲ ਗਏ। ਉਨ੍ਹਾਂ ਨੇ ਉਸ ਕਨੂੰਨ ਬਾਰੇ ਗੱਲ ਕੀਤੀ ਜਿਹੜਾ ਉਸ ਨੇ ਬਣਾਇਆ ਸੀ। ਉਨ੍ਹਾਂ ਨੇ ਆਖਿਆ, “ਰਾਜਾ ਦਾਰਾ ਮਾਦੀ, ਤੂੰ ਇੱਕ ਕਨੂੰਨ ਉੱਤੇ ਦਸਤਖਤ ਕੀਤੇ ਸਨ ਜਿਹੜਾ ਇਹ ਆਖਦਾ ਹੈ ਕਿ ਅਗਲੇ ਤੀਹਾਂ ਦਿਨਾਂ ਤੱਕ ਜਿਹੜਾ ਕੋਈ ਤੁਹਾਡੇ, ਰਾਜੇ, ਤੋਂ ਇਲਾਵਾ ਕਿਸੇ ਹੋਰ ਦੇਵਤੇ ਜਾਂ ਬੰਦੇ ਅੱਗੇ ਪ੍ਰਾਰਥਨਾ ਕਰਦਾ ਹੈ, ਉਸ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਜਾਵੇਗਾ। ਤੂੰ ਇਸ ਕਨੂੰਨ ਉੱਤੇ ਦਸਤਖਤ ਕੀਤੇ ਸਨ, ਕੀ ਨਹੀਂ?” ਰਾਜੇ ਨੇ ਜਵਾਬ ਦਿੱਤਾ, “ਹਾਂ, ਮੈਂ ਕਨੂੰਨ ਉੱਤੇ ਦਸਤਖਤ ਕੀਤੇ ਸਨ। ਅਤੇ ਮਾਦੀਆਂ ਅਤੇ ਫਾਰਸੀਆਂ ਦੇ ਕਨੂੰਨ ਰੱਦ ਕੀਤੇ ਜਾਂ ਬਦਲੇ ਨਹੀਂ ਜਾ ਸੱਕਦੇ।”
Then | בֵּ֠אדַיִן | bēʾdayin | BAY-da-yeen |
they came near, | קְרִ֨בוּ | qĕribû | keh-REE-voo |
and spake | וְאָמְרִ֥ין | wĕʾomrîn | veh-ome-REEN |
before | קֳדָם | qŏdām | koh-DAHM |
the king | מַלְכָּא֮ | malkāʾ | mahl-KA |
concerning | עַל | ʿal | al |
the king's | אֱסָ֣ר | ʾĕsār | ay-SAHR |
decree; | מַלְכָּא֒ | malkāʾ | mahl-KA |
Hast thou not | הֲלָ֧א | hălāʾ | huh-LA |
signed | אֱסָ֣ר | ʾĕsār | ay-SAHR |
decree, a | רְשַׁ֗מְתָּ | rĕšamtā | reh-SHAHM-ta |
that | דִּ֣י | dî | dee |
every | כָל | kāl | hahl |
man | אֱנָ֡שׁ | ʾĕnāš | ay-NAHSH |
that | דִּֽי | dî | dee |
shall ask | יִבְעֵא֩ | yibʿēʾ | yeev-A |
of petition a | מִן | min | meen |
any | כָּל | kāl | kahl |
God | אֱלָ֨הּ | ʾĕlāh | ay-LA |
or man | וֶֽאֱנָ֜שׁ | weʾĕnāš | veh-ay-NAHSH |
within | עַד | ʿad | ad |
thirty | יוֹמִ֣ין | yômîn | yoh-MEEN |
days, | תְּלָתִ֗ין | tĕlātîn | teh-la-TEEN |
save | לָהֵן֙ | lāhēn | la-HANE |
of thee, | מִנָּ֣ךְ | minnāk | mee-NAHK |
O king, | מַלְכָּ֔א | malkāʾ | mahl-KA |
shall be cast | יִתְרְמֵ֕א | yitrĕmēʾ | yeet-reh-MAY |
den the into | לְג֖וֹב | lĕgôb | leh-ɡOVE |
of lions? | אַרְיָותָ֑א | ʾaryowtāʾ | ar-yove-TA |
The king | עָנֵ֨ה | ʿānē | ah-NAY |
answered | מַלְכָּ֜א | malkāʾ | mahl-KA |
said, and | וְאָמַ֗ר | wĕʾāmar | veh-ah-MAHR |
The thing | יַצִּיבָ֧א | yaṣṣîbāʾ | ya-tsee-VA |
is true, | מִלְּתָ֛א | millĕtāʾ | mee-leh-TA |
law the to according | כְּדָת | kĕdāt | keh-DAHT |
of the Medes | מָדַ֥י | māday | ma-DAI |
Persians, and | וּפָרַ֖ס | ûpāras | oo-fa-RAHS |
which | דִּי | dî | dee |
altereth | לָ֥א | lāʾ | la |
not. | תֶעְדֵּֽא׃ | teʿdēʾ | teh-DAY |