ਅਸਤਸਨਾ 3:14
ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ, ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਹ ਇਲਾਕਾ ਗਸੂਰੀ ਲੋਕਾਂ ਅਤੇ ਮਆਕਾਤੀ ਲੋਕਾਂ ਦੀ ਸਰਹੱਦ ਤੱਕ ਫ਼ੈਲਿਆ ਹੋਇਆ ਸੀ ਇਹ ਜ਼ਮੀਨ ਯਾਈਰ ਦੀ ਸੀ ਅਤੇ ਇਸਦਾ ਨਾਮ ਉਸਤੋਂ ਬਾਦ ਧਰਿਆ ਗਿਆ ਸੀ ਅੱਜ ਵੀ ਬਾਸ਼ਾਨ, ਯਈਰ ਦਾ ਨਗਰ ਕਹਾਉਂਦਾ ਹੈ।)
Jair | יָאִ֣יר | yāʾîr | ya-EER |
the son | בֶּן | ben | ben |
of Manasseh | מְנַשֶּׁ֗ה | mĕnašše | meh-na-SHEH |
took | לָקַח֙ | lāqaḥ | la-KAHK |
אֶת | ʾet | et | |
all | כָּל | kāl | kahl |
country the | חֶ֣בֶל | ḥebel | HEH-vel |
of Argob | אַרְגֹּ֔ב | ʾargōb | ar-ɡOVE |
unto | עַד | ʿad | ad |
the coasts | גְּב֥וּל | gĕbûl | ɡeh-VOOL |
Geshuri of | הַגְּשׁוּרִ֖י | haggĕšûrî | ha-ɡeh-shoo-REE |
and Maachathi; | וְהַמַּֽעֲכָתִ֑י | wĕhammaʿăkātî | veh-ha-ma-uh-ha-TEE |
and called | וַיִּקְרָא֩ | wayyiqrāʾ | va-yeek-RA |
them after | אֹתָ֨ם | ʾōtām | oh-TAHM |
name, own his | עַל | ʿal | al |
Bashan-havoth-jair, | שְׁמ֤וֹ | šĕmô | sheh-MOH |
אֶת | ʾet | et | |
הַבָּשָׁן֙ | habbāšān | ha-ba-SHAHN | |
unto | חַוֹּ֣ת | ḥawwōt | ha-WOTE |
this | יָאִ֔יר | yāʾîr | ya-EER |
day. | עַ֖ד | ʿad | ad |
הַיּ֥וֹם | hayyôm | HA-yome | |
הַזֶּֽה׃ | hazze | ha-ZEH |