ਖ਼ਰੋਜ 38:4
ਫ਼ੇਰ ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਝੰਜਰੀ ਬਣਾਈ। ਇਹ ਝੰਜਰੀ ਜਾਲ ਵਰਗੀ ਸੀ। ਝੰਜਰੀ ਜਗਵੇਦੀ ਦੇ ਕਿਂਗਰੇ ਹੇਠਾਂ ਪਾਈ ਗਈ ਸੀ। ਇਹ ਹੇਠੋਂ ਲੈ ਕੇ ਜਗਵੇਦੀ ਦੇ ਕਿਂਗਰੇ ਦੇ ਅੱਧ ਤੀਕ ਜੋੜੀ ਗਈ ਸੀ।
Cross Reference
ਖ਼ਰੋਜ 26:1
ਪਵਿੱਤਰ ਤੰਬੂ “ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ।
ਖ਼ਰੋਜ 36:8
ਪਵਿੱਤਰ ਤੰਬੂ ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਬਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਦੇ ਦਸ ਪਰਦੇ ਬਣਾਏ। ਅਤੇ ਉਨ੍ਹਾਂ ਨੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦਿਆਂ ਤਸਵੀਰਾਂ ਉਨ੍ਹਾਂ ਉੱਤੇ ਸਿਉਂਤੀਆਂ।
And he made | וַיַּ֤עַשׂ | wayyaʿaś | va-YA-as |
altar the for | לַמִּזְבֵּ֙חַ֙ | lammizbēḥa | la-meez-BAY-HA |
a brasen | מִכְבָּ֔ר | mikbār | meek-BAHR |
grate | מַֽעֲשֵׂ֖ה | maʿăśē | ma-uh-SAY |
of network | רֶ֣שֶׁת | rešet | REH-shet |
נְחֹ֑שֶׁת | nĕḥōšet | neh-HOH-shet | |
under | תַּ֧חַת | taḥat | TA-haht |
the compass | כַּרְכֻּבּ֛וֹ | karkubbô | kahr-KOO-boh |
thereof beneath | מִלְּמַ֖טָּה | millĕmaṭṭâ | mee-leh-MA-ta |
unto | עַד | ʿad | ad |
the midst | חֶצְיֽוֹ׃ | ḥeṣyô | hets-YOH |