ਖ਼ਰੋਜ 39:25
ਫ਼ੇਰ ਉਨ੍ਹਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ। ਉਨ੍ਹਾਂ ਨੇ ਇਹ ਘੰਟੀਆਂ ਚੋਲੇ ਦੇ ਹੇਠਲੇ ਕਿਨਾਰੇ ਉੱਤੇ ਅਨਾਰਾਂ ਦੇ ਵਿੱਚਕਾਰ ਬੰਨ੍ਹ ਦਿੱਤੀਆਂ।
And they made | וַיַּֽעֲשׂ֥וּ | wayyaʿăśû | va-ya-uh-SOO |
bells | פַֽעֲמֹנֵ֖י | paʿămōnê | fa-uh-moh-NAY |
of pure | זָהָ֣ב | zāhāb | za-HAHV |
gold, | טָה֑וֹר | ṭāhôr | ta-HORE |
put and | וַיִּתְּנ֨וּ | wayyittĕnû | va-yee-teh-NOO |
אֶת | ʾet | et | |
the bells | הַפַּֽעֲמֹנִ֜ים | happaʿămōnîm | ha-pa-uh-moh-NEEM |
between | בְּת֣וֹךְ | bĕtôk | beh-TOKE |
pomegranates the | הָֽרִמֹּנִ֗ים | hārimmōnîm | ha-ree-moh-NEEM |
upon | עַל | ʿal | al |
the hem | שׁוּלֵ֤י | šûlê | shoo-LAY |
robe, the of | הַמְּעִיל֙ | hammĕʿîl | ha-meh-EEL |
round about | סָבִ֔יב | sābîb | sa-VEEV |
between | בְּת֖וֹךְ | bĕtôk | beh-TOKE |
the pomegranates; | הָֽרִמֹּנִֽים׃ | hārimmōnîm | HA-ree-moh-NEEM |
Cross Reference
ਖ਼ਰੋਜ 28:33
ਕੱਪੜੇ ਦੇ ਅਨਾਰ ਬਨਾਉਣ ਲਈ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰੋ। ਇਨ੍ਹਾਂ ਅਨਾਰਾਂ ਨੂੰ ਚੋਲੇ ਦੇ ਹੇਠਲੇ ਸਿਰੇ ਉੱਤੇ ਲਟਕਾਉ। ਅਤੇ ਅਨਾਰਾਂ ਦੇ ਵਿੱਚਕਾਰ ਸੋਨੇ ਦੇ ਘੁੰਗਰੂ ਲਟਕਾਉ।
ਜ਼ਬੂਰ 89:15
ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ, ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
ਗ਼ਜ਼ਲ ਅਲਗ਼ਜ਼ਲਾਤ 4:13
ਅੰਗ ਤੇਰੇ ਨੇ ਓਸ ਬਾਗ਼ ਵਰਗੇ, ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ, ਸਭ ਤੋਂ ਉੱਤਮ ਮਸਾਲਿਆਂ ਨਾਲ: ਜਿਵੇਂ ਹਿਨਾ, ਅਤੇ ਜਟਾ ਮਾਸੀ,