ਖ਼ਰੋਜ 9:35
ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਅਜ਼ਾਦੀ ਨਾਲ ਜਾਣ ਨਹੀਂ ਦਿੱਤਾ। ਇਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਆਖਿਆ ਸੀ।
And the heart | וַֽיֶּחֱזַק֙ | wayyeḥĕzaq | va-yeh-hay-ZAHK |
of Pharaoh | לֵ֣ב | lēb | lave |
hardened, was | פַּרְעֹ֔ה | parʿō | pahr-OH |
neither | וְלֹ֥א | wĕlōʾ | veh-LOH |
would he let | שִׁלַּ֖ח | šillaḥ | shee-LAHK |
children the | אֶת | ʾet | et |
of Israel | בְּנֵ֣י | bĕnê | beh-NAY |
go; | יִשְׂרָאֵ֑ל | yiśrāʾēl | yees-ra-ALE |
as | כַּֽאֲשֶׁ֛ר | kaʾăšer | ka-uh-SHER |
Lord the | דִּבֶּ֥ר | dibber | dee-BER |
had spoken | יְהוָ֖ה | yĕhwâ | yeh-VA |
by | בְּיַד | bĕyad | beh-YAHD |
Moses. | מֹשֶֽׁה׃ | mōše | moh-SHEH |
Cross Reference
ਖ਼ਰੋਜ 4:21
ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰੱਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ।